सोहना लगदा ग़ुफ़ा दा वासी

सोहना लगदा जोगी सोहना लगदा,
सोहना लगदा ग़ुफ़ा दा वासी,
तकया ना नैन रजदे,
सोहना लगदा, सोहना लगदा,
सोहना लगदा......

सिर ते सोहनिया सोन जटावा,
चरणा दे विच चंदन खड़ावा,
चन मुखड़ा जियो पूरनमाशी,
तकया ना नैन रजदे,
सोहना लगदा, सोहना लगदा,
सोहना लगदा......

हठ वैरागन चिमटा सोवे,
मोर सवारी मन नू मोवे,
कर दर्शन मिटदी उदासी,
तकया ना नैन रजदे,
सोहना लगदा, सोहना लगदा,
सोहना लगदा......

जी करदा मुख वेखी जाईये,
कोमल जलंधरी नैनी शर्माइये,
रूह कंठ दी ना रजे प्यासी,
तकया ना नैन रजदे,
सोहना लगदा, सोहना लगदा,
सोहना लगदा......




ਸੋਹਣਾ ਲੱਗਦਾ, ਜੋਗੀ, ਸੋਹਣਾ ਲੱਗਦਾ ll
ਸੋਹਣਾ ਲੱਗਦਾ, ਗੁਫ਼ਾ ਦਾ ਵਾਸੀ,
ਤੱਕਿਆ ਨਾ, ਨੈਣ ਰੱਜਦੇ ll
ਸੋਹਣਾ ਲੱਗਦਾ*, ਸੋਹਣਾ ਲੱਗਦਾ,
ਸੋਹਣਾ ਲੱਗਦਾ,,,
ਸੋਹਣਾ ਲੱਗਦਾ, ,,,,,,,,,,,,,,,,,
^
ਸਿਰ ਤੇ ਸੋਹਣੀਆਂ, "ਸੋਨ ਜਟਾਵਾਂ" l
ਚਰਨਾਂ ਦੇ ਵਿੱਚ, "ਚੰਦਨ ਖੜ੍ਹਾਵਾਂ" ll
ਚੰਨ ਮੁੱਖੜਾ ਜਿਓਂ, ਪੂਰਨਮਾਸ਼ੀ,
ਤੱਕਿਆ ਨਾ, ਨੈਣ ਰੱਜਦੇ,,,
ਸੋਹਣਾ ਲੱਗਦਾ, ,,,,,,,,,,,,,,,,,F
^
ਹੱਥ ਵੈਰਾਗਣ, "ਚਿਮਟਾ ਸੋਹਵੇ" l
ਮੋਰ ਸਵਾਰੀ, "ਮਨ ਨੂੰ ਮੋਹਵੇ" ll
ਕਰ ਦਰਸ਼ਨ, ਮਿੱਟਦੀ ਉਦਾਸੀ,
ਤੱਕਿਆ ਨਾ, ਨੈਣ ਰੱਜਦੇ,,,
ਸੋਹਣਾ ਲੱਗਦਾ, ,,,,,,,,,,,,,,,,,F
^
ਜੀ ਕਰਦਾ ਮੁਖ, ਵੇਖੀ ਜਾਈਏ l
ਕੋਮਲ ਜਲੰਧਰੀ, ਨੈਣੀ ਸ਼ਰਮਾਈਏ ll
ਰੂਹ ਕੰਠ ਦੀ, ਨਾ ਰੱਜੇ ਪਿਆਸੀ,
ਤੱਕਿਆ ਨਾ, ਨੈਣ ਰੱਜਦੇ,,,
ਸੋਹਣਾ ਲੱਗਦਾ, ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (366 downloads)