माँ रतनो दिया लाडलिया- हिमाचली भजन

ਮਾਂ ਰਤਨੋ ਦਿਆ ਲਾਡਲਿਆ,,,
ਹੋ,,, ਤੇਰੇ ਮੰਦਿਰਾਂ ਜੋ ਆਣਾ,
ਜੋਗੀ ਤੇਰਾ, ਰੱਜ ਰੱਜ ਦਰਸ਼ਨ ਪਾਉਣਾ,
ਕਿ ਮਿੰਝੋਂ ਬੜਾ, ਚੰਗਾ ਲੱਗਦਾ,,,
ਚੰਗਾ ਲੱਗਦਾ,,, ਹੋ,,,
ਤੇਰੇ ਮੰਦਿਰਾਂ ਜੋ ਆਣਾ,
ਜੋਗੀ ਤੇਰਾ, ਰੱਜ ਰੱਜ ਦਰਸ਼ਨ ਪਾਉਣਾ,
ਕਿ ਮਿੰਝੋਂ ਬੜਾ, ਚੰਗਾ ਲੱਗਦਾ,,,

ਝੋਲੀ ਤੇ ਚਿਮਟੇ ਵਾਲੜਿਆ,,,  
ਹੋ,,, ਤੇਰੇ, ਦਰ ਜੋ ਮੈਂ, ਝੰਡੇ ਲਈ ਆਵਾਂ,
ਜੋਗੀਆ,,, ਦਰ ਜੋ ਮੈਂ, ਝੰਡੇ ਲਈ ਆਵਾਂ,
ਕਿ ਝੰਡਾ ਤੇਰਾ, ਲਾਲ ਰੰਗ ਦਾ,,,
ਲਾਲ ਰੰਗ ਦਾ,,,
ਹੋ,,, ਤੇਰੇ ਦਰ ਜੋ ਮੈਂ, ਝੰਡੇ ਲਈ ਆਵਾਂ,
ਜੋਗੀਆ,,, ਦਰ ਜੋ ਮੈਂ, ਝੰਡੇ ਲਈ ਆਵਾਂ,
ਕਿ ਝੰਡਾ ਤੇਰਾ, ਲਾਲ ਰੰਗ ਦਾ,,,
ਲਾਲ ਰੰਗ ਦਾ,,,

ਮੋਰ ਸਵਾਰੀ ਵਾਲੜਿਆ,,,
ਹੋ,,, ਤੇਰੇ, ਪੈਰਾਂ ਜੋ ਮੈਂ, ਪਊਏ ਲਈ ਆਊਂ,
ਜੋਗੀਆ,,, ਪੈਰਾਂ ਜੋ ਮੈਂ, ਪਊਏ ਲਈ ਆਊਂ,
ਤੂੰ ਨੰਗੇ ਪੈਰ, ਕਜ਼ੋ ਚੱਲਦਾ,,,
ਕਜ਼ੋ ਚੱਲਦਾ,,,
ਹੋ,,, ਤੇਰੇ, ਪੈਰਾਂ ਜੋ ਮੈਂ, ਪਊਏ ਲਈ ਆਊਂ,
ਜੋਗੀਆ,,, ਪੈਰਾਂ ਜੋ ਮੈਂ, ਪਊਏ ਲਈ ਆਊਂ,
ਤੂੰ ਨੰਗੇ ਪੈਰ, ਕਜ਼ੋ ਚੱਲਦਾ,,,

ਕੱਕੀਆਂ ਜਟਾਵਾਂ ਵਾਲੜਿਆ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਜੋਗੀਆ,,, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਕਿ ਮਿੰਝੋਂ ਬੜਾ ਚੰਗਾ ਲੱਗਦਾ,,,
ਚੰਗਾ ਲੱਗਦਾ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਜੋਗੀਆ,,, ਚਰਨਾਂ ਦੀ, ਧੂੜੀ ਮੱਥੇ ਲਾਵਾਂ,
ਕਿ ਮਿੰਝੋਂ ਬੜਾ, ਚੰਗਾ ਲੱਗਦਾ,,,

ਸੋਹਣੀ ਗੁਫ਼ਾ ਦਿਆ ਮਾਲਕਾ,,,
ਹੋ,,, ਤੇਰੇ, ਡੇਰੇ ਸੰਗਤਾਂ ਆਂਉਦੀ,
ਜੋਗੀਆ,,, ਰੱਜ ਰੱਜ, ਦਰਸ਼ਨ ਪਾਉਂਦੀ,
ਤੂੰ ਦੁੱਖ ਸਾਰੇ, ਦੂਰ ਕਰਦਾ,,,
ਦੂਰ ਕਰਦਾ,,,
ਹੋ,,, ਤੇਰੇ, ਡੇਰੇ ਸੰਗਤਾਂ ਆਂਉਦੀ,
ਜੋਗੀਆ,,, ਰੱਜ ਰੱਜ, ਦਰਸ਼ਨ ਪਾਉਂਦੀ,
ਤੂੰ ਦੁੱਖ ਸਾਰੇ, ਦੂਰ ਕਰਦਾ,,,

ਸ਼ਾਹ-ਤਲਾਈਆਂ ਵਾਲੜਿਆ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਬਣੀ ਜਾਵਾਂ,
ਜੋਗੀਆ,,, ਨਾਂਅ ਤੇਰਾ, ਲਈ ਤਰ ਜਾਵਾਂ,
ਕਿ ਦਰ ਤੇਰਾ, ਚੰਗਾ ਲੱਗਦਾ,,,
ਚੰਗਾ ਲੱਗਦਾ,,,
ਹੋ,,, ਤੇਰੇ, ਚਰਨਾਂ ਦੀ, ਧੂੜੀ ਬਣੀ ਜਾਵਾਂ,
ਜੋਗੀਆ,,, ਨਾਂਅ ਤੇਰਾ, ਲਈ ਤਰ ਜਾਵਾਂ,
ਕਿ ਦਰ ਤੇਰਾ, ਚੰਗਾ ਲੱਗਦਾ,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (39 downloads)