झंडा लै के घुंघरआ वाला

झंडा लै के घुंघरआ वाला,
मैं दर तेरे आवा जोगिया,
ओ झंडा लै के... जय हो,
घुंघरआ वाला मैं,
दर तेरे आवा जोगिया,
झंडा लै के घुंघरआ वाला,
मैं दर तेरे आवा जोगिया,
ओ मेरा खोल दे.. जय हो,
मुकदरा दा ताला,
मैं गुण तेरे गावा जोगिया,
झंडा लै के घुंघरआ वाला,
मैं दर तेरे आवा जोगिया।।

पौणाहारी बाबा,
तेरा सुंदर द्वारा ए,
तेरे भगता नू,
लगदा बड़ा ही प्यारा ए,
ओ तेरे नाम दी... जय हो,
जपा मैं सदा माला,
मैं गुण तेरे गावा जोगिया,
झंडा लै के घुंघरआ वाला,
मैं दर तेरे आवा जोगिया।।

ओ पौणाहारी बाबा,
निगाह मेहर वाली मारियो,
काले अते बागी वांगु,
सोनू नू भी तारियो,
ओ तेरे नाम दी... जय हो,
जपा मैं सदा माला,
मैं गुण तेरे गावा जोगिया,
झंडा लै के घुंघरआ वाला,
मैं दर तेरे आवा जोगिया।।



ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll
ਓ 'ਝੰਡਾ ਲੈ ਕੇ,,, ਜੈ ਹੋ/ਜੈ ਜੈ lll,
ਘੁੰਘਰੂਆਂ ਵਾਲਾ ਮੈਂ,
ਦਰ ਤੇਰੇ ਆਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ l
ਓ 'ਮੇਰਾ ਖੋਲ੍ਹ ਦੇ,,, ਜੈ ਹੋ/ਜੈ ਜੈ lll,  
ਮੁਕੱਦਰਾਂ ਦਾ ਤਾਲਾ,
ਮੈਂ ਗੁਣ ਤੇਰੇ ਗਾਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll
^
ਪੌਣਾਹਾਰੀ ਬਾਬਾ,
ਤੇਰਾ ਸੁੰਦਰ ਦਵਾਰਾ ਏ ll
ਤੇਰੇ ਭਗਤਾਂ/ਬੱਚਿਆਂ ਨੂੰ,
ਲੱਗਦਾ ਬੜਾ ਹੀ ਪਿਆਰਾ ਏ ll
ਓ 'ਤੇਰੇ ਨਾਮ ਦੀ,,, ਜੈ ਹੋ/ਜੈ ਜੈ lll,
ਜਪਾਂ ਮੈਂ ਸਦਾ ਮਾਲਾ,
ਮੈਂ ਗੁਣ ਤੇਰੇ ਗਾਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll
^
ਓ ਪੌਣਾਹਾਰੀ ਬਾਬਾ,
ਨਿਗਾਹ ਮੇਹਰ ਵਾਲੀ ਮਾਰਿਓ ll
ਕਾਲੇ ਅਤੇ ਬਾਗੀ ਵਾਂਗੂ,
ਸੋਨੂੰ ਨੂੰ ਵੀ ਤਾਰਿਓ ll
ਓ 'ਤੇਰੇ ਨਾਮ ਦੀ,,, ਜੈ ਹੋ/ਜੈ ਜੈ lll,
ਜਪਾਂ ਮੈਂ ਸਦਾ ਮਾਲਾ,
ਮੈਂ ਗੁਣ ਤੇਰੇ ਗਾਵਾਂ ਜੋਗੀਆ,,,
ਝੰਡਾ ਲੈ ਕੇ, ਘੁੰਘਰੂਆਂ ਵਾਲਾ,
ਮੈਂ ਦਰ ਤੇਰੇ ਆਵਾਂ ਜੋਗੀਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (436 downloads)