पौणाहारी दियाँ सुंदर पहाड़ियां

सारे बोलो जय बाबे दी
मिल के बोलो जय बाबे दी
पौनाहारी दिया सोहनीया सुंदर पहाड़िया ने
मेरे जोगी दियां सोहनिया सुंदर पहाड़िया ने
पौनाहारी दिया सोहनीया सुंदर पहाड़िया ने

उची वेख पहाड़ी बाबे ने सोहनी गुफा बनाई
शाहतलाईया धरती ऐसी कण कण विच पुगाई
पौनाहारी दिया सोहनीया सुंदर.........

जे भगता नु दर्शन करना चल जोगी दे मेले
उथेदर्शन कितिया तेरे होने दूर झमेले
पौनाहारी दिया सोहनीया सुंदर पहाड़िया ने

दुरो दुरो चल प्रेमी आ चरना विच बेह्न्दे
अम्बरा विचो देवी देवते एहो गल ने कहंदे,
पौनाहारी दिया सोहनीया सुंदर पहाड़िया ने

एक वारी जो दर ते आवे मुहो मंगिया फल पाऊंदे
भोला आते संजीव ने सब नु वार वार समजाऊंदे
पौनाहारी दिया सोहनीया सुंदर पहाड़िया ने
मेरे बाबे दिया सोहनीया सुंदर पहाड़िया ने
मेरे नाथ दिया  सोहनीया सुंदर पहाड़िया ने
गुफा वाले दिया  सोहनीया सुंदर पहाड़िया ने
मेरे जोगी दिया  सोहनीया सुंदर पहाड़िया नेਸਾਰੇ ਬੋਲੋ ਜੈ ਬਾਬੇ ਦੀ,
ਮਿਲ ਕੇ ਬੋਲੋ ਜੈ ਬਾਬੇ ਦੀ xll-ll
ਪੌਣਾਹਾਰੀ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l
ਮੇਰੇ ਜੋਗੀ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l
ਪੌਣਾਹਾਰੀ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l

ਉੱਚੀ ਵੇਖ ਪਹਾੜੀ ਬਾਬੇ ਨੇ, "ਸੋਹਣੀ ਗੁਫ਼ਾ ਬਣਾਈ" l (ਭਗਤਾਂ)
ਸ਼ਾਹਤਲਾਈਆਂ ਧਰਤੀ ਐਸੀ, "ਕਣ ਕਣ ਵਿੱਚ ਪੁਗਾਈ" ll (ਐਸੀ)
ਪੌਣਾਹਾਰੀ ਦੀਆਂ, ਸੋਹਣੀਆਂ ਸੁੰਦਰ,,,,,,,,,,,,,,,,,,,

ਜੇ ਭਗਤਾਂ ਤੂੰ ਦਰਸ਼ਨ ਕਰਨਾ, "ਚੱਲ ਜੋਗੀ ਦੇ ਮੇਲੇ" l (ਭਗਤਾਂ)
ਓਥੇ ਦਰਸ਼ਨ ਕੀਤਿਆਂ ਤੇਰੇ, ਹੋਣੇ ਦੂਰ ਝਮੇਲੇ ll (ਤੇਰੇ)
ਪੌਣਾਹਾਰੀ ਦੀਆਂ, ਸੋਹਣੀਆਂ ਸੁੰਦਰ,,,,,,,,,,,,,,,,,,,

ਦੂਰੋਂ ਦੂਰੋਂ ਚੱਲ ਪ੍ਰੇਮੀ, "ਆ ਚਰਨਾਂ ਵਿੱਚ ਬਹਿੰਦੇ" l (ਪ੍ਰੇਮੀ)
ਅੰਬਰਾਂ ਵਿਚੋਂ ਦੇਵੀ ਦੇਵਤੇ, "ਏਹੋ ਗੱਲ ਨੇ ਕਹਿੰਦੇ" ll (ਦੇਵਤੇ)
ਪੌਣਾਹਾਰੀ ਦੀਆਂ, ਸੋਹਣੀਆਂ ਸੁੰਦਰ,,,,,,,,,,,,,,,,,,,

ਇੱਕ ਵਾਰੀ ਜੋ ਦਰ ਤੇ ਆਵੇ, "ਮੂੰਹ ਮੰਗਿਆਂ ਫ਼ਲ ਪਾਉਂਦੇ" l
ਭੋਲਾ ਅਤੇ ਸੰਜੀਵ ਨੇ ਸਭ ਨੂੰ, ਵਾਰ ਵਾਰ ਸਮਝਾਉਂਦੇ ll (ਸਭ ਨੂੰ)
ਪੌਣਾਹਾਰੀ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l
ਮੇਰੇ ਬਾਬੇ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l
ਮੇਰੇ ਨਾਥ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l
ਗੁਫ਼ਾ ਵਾਲੇ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l
ਮੇਰੇ ਜੋਗੀ ਦੀਆਂ, ਸੋਹਣੀਆਂ ਸੁੰਦਰ ਪਹਾੜੀਆਂ ਨੇ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (393 downloads)