असां तैनू रब्ब मंनिया

असां तैनू रब्ब मंनिया,
ले दुनिया आखदी बाबा,असा तेनु रब मनिया,

पवन पशावर धरती तेनो,चोखे पीर खवाजा,
माँ रत्नों नाल लड़ के आ गए नाल भरथी राजा
माँ रत्नों करदी पुकार असा तेनु असां तैनू रब्ब मंनिया,
ले दुनिया आखदी बाबा,असा तेनु रब मनिया,


विच जंगला दे गोआ चारे,शेष नाग तेरे मोड़े लावे,
बेठे शिवा दा नाम धिअवे,असा तेनु रब मनिया,
ले दुनिया आखदी बाबा,असा तेनु रब मनिया,

विच तालियाँ गोरख आइय तिन सो चेला नाल लिअया,
देखो दूध नाल भरे भंडार आसा तेनु रब मनिया,
ले दुनिया आखदी बाबा,असा तेनु रब मनिया,

दर तेरे ते जो वी अवे,मंगिया मुरदा सोई पावे,
अमरजीत गुण तेरे गावे आसा तेनु रब मनिया
ले दुनिया आखदी बाबा,असा तेनु रब मनिया

ਅਸਾਂ ਤੈਨੂੰ ਰੱਬ ਮੰਨਿਆਂ,
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਪਵਨ ਪਛਾਤਰ ਧਰਤੀ ਤਿੰਨੋ, ਚੌਥੇ ਪੀਰ ਖਵਾਜਾ
ਮਾਂ ਰਤਨੋ ਨਾਲ ਲੜ੍ਹ ਕੇ ਆ ਗਏ ਨਾਲ ਭਰਥਰੀ ਰਾਜਾ
ਮਾਂ ਰਤਨੋ ਕਰਦੀ  ਪੁਕਾਰ ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਵਿਚ ਜੰਗਲਾਂ ਦੇ ਗਊਆਂ ਚਾਰੇ, ਸ਼ੇਸ਼ ਨਾਗ ਤੇਰੇ ਮੋੜ੍ਹੇ ਲਾਵੇ
ਬੈਠ ਸ਼ਿਵਾ ਦਾ ਨਾਮ ਧਿਆਵੇ, ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਵਿਚ ਤਲਾਈਆਂ ਗੋਰਖ ਆਇਆ, ਤਿੰਨ ਸੋ ਚੇਲਾ ਨਾਲ ਲਿਆਇਆ
ਦੇਖੋ ਦੁੱਧ ਨਾਲ ਭਰੇ ਭੰਡਾਰ ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ

ਦਰ ਤੇਰੇ ਤੇ ਜੋ ਵੀ ਆਵੇ, ਮੰਗੀਆਂ ਮੁਰਾਦਾਂ ਸੋਈ ਪਾਵੇ
ਅਮਰਜੀਤ ਗੁਣ ਤੇਰੇ ਗਾਵੇ ਅਸਾਂ ਤੈਨੂੰ ਰੱਬ ਮੰਨਿਆਂ
ਲੈ ਦੁਨੀਆਂ ਆਖਦੀ ਬਾਬਾ, ਅਸਾਂ ਤੈਨੂੰ ਰੱਬ ਮੰਨਿਆਂ
download bhajan lyrics (61 downloads)