जोगी जी तेरे दर्शन नूं

लैन मुरादा लै फरयादा,
लैन मुरादा लै फरयादा,
रोट ते झंडा लिआइयाँ,
जोगी जी तेरे दर्शन नु,
दर्शन नु संगता गुफा ते आइयाँ,
जोगी जी तेरे दर्शन नु,
दर्शन नु चल के संगता आइयाँ,
बाबा जी तेरे दर्शन नु,

गुण तेरे ने गाउनदियां संगता
संगता नु चढ़ गईयाँ रंगता,
मिठियां लैन मुरादा बाबे तो,
झोलियाँ आन फैलाइयाँ,
जोगी जी तेरे दर्शन नु,

बालक रूप तलाइया आया,
माँ रतनो दा करजा लाहियाँ,
साड़े हर इक रोग वालियां,
तेरे कोल दवाइयां,
जोगी जी तेरे दर्शन नु,

अपने बचियाँ नु ला लो चरनी,
आस संगत दी पूरी करनी,
रहमत तेरी भगता उते,
करदे ने वडीआइयाँ ,
जोगी जी तेरे दर्शन नु,


ਲੈਣ ਮੁਰਾਦਾਂ, ਲੈ ਫਰਿਆਦਾਂ xll
ਲੈਣ ਮੁਰਾਦਾਂ, ਲੈ ਫਰਿਆਦਾਂ ll,
ਰੋਟ ਤੇ ਝੰਡਾ ਲਿਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ,
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l

ਗੁਣ ਤੇਰੇ ਨੇ, ਗਾਉਂਦੀਆਂ ਸੰਗਤਾਂ
ਸੰਗਤਾਂ ਨੂੰ ਚੜ੍ਹ, ਗਈਆਂ ਰੰਗਤਾਂ ll
ਮਿੱਠੀਆਂ ਲੈਣ ਮੁਰਾਦਾਂ ਬਾਬੇ ਤੋਂ ll,
ਝੋਲੀਆਂ ਆਣ ਫੈਲਾਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l

ਬਾਲਕ ਰੂਪ ਤਲਾਈਆਂ ਆਇਆ
ਮਾਂ ਰਤਨੋ ਦਾ ਕਰਜ਼ਾ ਲਾਹਿਆ ll
ਸਾਡੇ ਹਰ ਇੱਕ, ਰੋਗ ਵਾਲੀਆਂ ll,
ਤੇਰੇ ਕੋਲ ਦਵਾਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l


ਆਪਣੇ ਬੱਚਿਆਂ ਨੂੰ ਲਾ ਲਓ ਚਰਣੀ
ਆਸ ਸੰਗਤ ਦੀ ਪੂਰੀ ਕਰਨੀ ll
ਰਹਿਮਤ ਤੇਰੀ, ਭਗਤਾਂ ਉੱਤੇ ll,
ਕਰਦੇ ਨੇ ਵਡਿਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (840 downloads)