आरती करां मैं तेरी शाह तलाईआं वाले

आरती करां मैं तेरी शाह तलाईआं वाले
आरती करां मैं तेरी सुन्दर गुफा वाले

धुप दीप कर जोत जगा कर
आरती करिये मन चित लाकर
धुबदी जांदी निया मेरी ला दयो पार किनारे
आरती करां मैं तेरी शाह तलाईआं वाले

शिव शंकर दे दर्शन पाइए
माँ रतनो दे भाग जगाइए
जेह्ड़े पे गए तेरे चरणी लाखा ही तू तारे
आरती करां मैं तेरी शाह तलाईआं वाले

गोरख नाथ दा मन गाविया
खोरी नु वी चरणी लगाया
दर तेरे नु सजदा करके अम्बरा दे तारे
आरती करां मैं तेरी शाह तलाईआं वाले

बहरा साल तू चारियां गैयाँ
लस्सी रोटी कड़ के दिखियाँ
लख वारी परणाम करा मैं सोहनी नु तारण वाले
आरती करां मैं तेरी शाह तलाईआं वालेਆਰਤੀ ਕਰਾਂ ਮੈਂ ਤੇਰੀ ਸ਼ਾਹਤਲਾਈਆਂ ਵਾਲੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਧੂਫ ਦੀਪ ਕਰ ਜੋਤ ਜਗਾਕਰ
ਆਰਤੀ ਕਰੀਏ ਮਨ ਚਿਤ ਲਾਕਰ
ਡੁੱਬਦੀ ਜਾਂਦੀ ਨਈਆ ਮੇਰੀ ਲਾ ਦਿਓ ਪਾਰ ਕਿਨਾਰੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਸ਼ਿਵ ਸ਼ੰਕਰ ਦੇ ਦਰਸ਼ਨ ਪਾਏ
ਮਾਂ ਰਤਨੋ ਦੇ ਭਾਗ ਜਗਾਏ
ਜਿਹੜੇ ਪੈ ਗਏ ਤੇਰੇ ਚਰਣੀ ਲੱਖਾਂ ਹੀ ਤੂੰ ਤਾਰੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਗੋਰਖ ਨਾਥ ਦਾ ਮਾਣ ਗਵਾਇਆ
ਘੋਰੀ ਨੂੰ ਵੀ ਚਰਣੀ ਲਗਾਇਆ
ਦਰ ਤੇਰੇ ਨੂੰ ਸਜਦਾ ਕਰਦੇ ਅੰਬਰਾਂ ਦੇ ਤਾਰੇ
ਆਰਤੀ ਕਰਾਂ ਮੈਂ ਤੇਰੀ ਸੁੰਦਰ ਗੁਫਾ ਵਾਲੇ

ਬਾਰਾਂ ਸਾਲ ਤੂੰ ਚਾਰੀਆਂ ਗਈਆਂ
ਲੱਸੀ ਰੋਟੀਆਂ ਕੱਢ ਕੇ ਦਿਖਾਈਆਂ
ਲੱਖ ਵਾਰੀ ਪ੍ਰਣਾਮ ਕਰਾਂ ਮੈਂ ਸੋਹਣੀ ਨੂੰ ਤਾਰਨ ਵਾਲੇ
ਆਰਤੀ ਕਰਾਂ ਮੈਂ ਤੇਰੀ ਸ਼ਾਹਤਲਾਈਆਂ ਵਾਲੇ
download bhajan lyrics (1007 downloads)