जोगिया दर्शन तेरे करके

असी धन धन हो गये जी,
जोगिया दर्शन तेरे करके

तू मोर सवारी करदा ऐ,
सबना दियां झोलियाँ बरदा ऐ,
जावांगे दर्शन करके,
असी धन धन हो गये जी,

तेरा दर ते आये सवाली जी,
मोडी न दर तो खाली जी,
डरदे आ अरजा करके,
असी धन धन हो गये जी,

तेरे दर दी ओट तका लई ऐ,
तेरा नाम दी माला पा लई ऐ,
आये उचियाँ च्दाईयाँ चडके,
असी धन धन हो गये जी,

ਅਸੀਂ ਧੰਨ ਧੰਨ, ਹੋ ਗਏ ਜੀ,
ਜੋਗੀਆ, ਦਰਸ਼ਨ ਤੇਰੇ ਕਰਕੇ xll-ll

ਤੂੰ ਮੋਰ ਸਵਾਰੀ, ਕਰਦਾ ਏ,
"ਸਭਨਾਂ ਦੀਆਂ ਝੋਲੀਆਂ, ਭਰਦਾ ਏ" ll,,
ਜਾਵਾਂਗੇ, ਦਰਸ਼ਨ ਕਰਕੇ,
ਅਸੀਂ ਧੰਨ ਧੰਨ,,,,,,,,,,,

ਤੇਰਾ ਦਰ ਤੇ ਆਏ, ਸਵਾਲੀ ਜੀ,
"ਮੋੜੀ ਨਾ, ਦਰ ਤੋਂ ਖਾਲੀ ਜੀ" ll,,
ਡਰਦੇ ਆਂ, ਅਰਜ਼ਾਂ ਕਰਕੇ,
ਅਸੀਂ ਧੰਨ ਧੰਨ,,,,,,,,,,,

ਤੇਰੇ ਦਰ ਦੀ ਓਟ, ਤਕਾ ਲਈ ਏ,
"ਤੇਰੇ ਨਾਮ ਦੀ ਮਾਲਾ, ਪਾ ਲਈ ਏ" ll,,
ਆਏ ਉੱਚੀਆਂ, ਚੜ੍ਹਾਈਆਂ ਚੜ੍ਹਕੇ,
ਅਸੀਂ ਧੰਨ ਧੰਨ,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (746 downloads)