धूने वाला पत्तन ते आया

मैं ता सुनियाँ की पौन्हारी पतन ते आया,
बेडी चांदी दी बनाई चपू सोने दा लियां,

सानु चरनी लगा लो शहनशा बनके,
बेडी पार लगाओ जी मलाह बनके,
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

आइयाँ संगता ने चलके दीदार दे लई,
मेरे सचे पौनाहारी दे प्यार दे लई,
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

सुनो दुखड़े निमैनिया दे कोल खड के,
तेरे नाम नु धाइये उठ रोज तडके.
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

पंमा चलके क्डानी तो द्वार आ गया,
रल संगता दे नाल ओह दीदार पा गया,
मैं ता सुनियाँ की धुनें वाला पतन ते आया,
बेडी चांदी दी बनाई चपू सोने दा लियां,

मैं ता सुनियाँ की पौनाहारी पतन ते आया,
मैं ता सुनियाँ की धुनें वाला पतन ते आया,

ਮੈਂ ਤਾਂ ਸੁਣਿਆ lll, ਕਿ ਪੌਣਾਹਾਰੀ, ਪੱਤਣ ਤੇ ਆਇਆ ll
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਸਾਨੂੰ ਚਰਣੀ ਲਗਾ ਲਓ, ਸ਼ਹਿਨਸ਼ਾਹ ਬਣਕੇ
ਬੇੜੀ ਪਾਰ ਲਗਾਓ ਜੀ, ਮਲਾਹ ਬਣਕੇ ll
ਮੈਂ ਤਾਂ ਸੁਣਿਆ lll, ਕਿ ਧੂਣੇ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਆਈਆਂ ਸੰਗਤਾਂ ਨੇ ਚੱਲਕੇ, ਦੀਦਾਰ ਦੇ ਲਈ
ਮੇਰੇ ਸੱਚੇ ਪੌਣਾਹਾਰੀ ਦੇ, ਪਿਆਰ ਦੇ ਲਈ ll
ਮੈਂ ਤਾਂ ਸੁਣਿਆ lll, ਕਿ ਸਿੰਗੀਆਂ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਸੁਣੋ ਦੁੱਖੜੇ ਨਿਮਾਣਿਆਂ ਦੇ, ਕੋਲ ਖੜ ਕੇ
ਤੇਰੇ ਨਾਮ ਨੂੰ ਧਿਆਈਏ, ਉੱਠ ਰੋਜ਼ ਤੜ੍ਹਕੇ ll
ਮੈਂ ਤਾਂ ਸੁਣਿਆ lll, ਕਿ ਧੂਣੇ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਪੰਮਾ ਚੱਲਕੇ ਕਢਾਣੀ ਤੋਂ, ਦਵਾਰ ਆ ਗਿਆ
ਰੱਲ ਸੰਗਤਾਂ ਦੇ ਨਾਲ ਉਹ, ਦੀਦਾਰ ਪਾ ਗਿਆ ll
ਮੈਂ ਤਾਂ ਸੁਣਿਆ lll, ਕਿ ਸਿੰਗੀਆਂ ਵਾਲਾ ਪੱਤਣ ਤੇ ਆਇਆ,
ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ ll

ਮੈਂ ਤਾਂ ਸੁਣਿਆ ਕਿ ਪੌਣਾਹਾਰੀ, ਪੱਤਣ ਤੇ ਆਇਆ,,,,,
ਮੈਂ ਤਾਂ ਸੁਣਿਆ ਕਿ ਧੂਣੇ ਵਾਲਾ ਪੱਤਣ ਤੇ ਆਇਆ,,,,,
ਮੈਂ ਤਾਂ ਸੁਣਿਆ ਕਿ ਸਿੰਗੀਆਂ ਵਾਲਾ ਪੱਤਣ ਤੇ ਆਇਆ,,,,,
ਮੈਂ ਤਾਂ ਸੁਣਿਆ ਕਿ ਪੌਣਾਹਾਰੀ, ਪੱਤਣ ਤੇ ਆਇਆ,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (794 downloads)