ਤੇਰੀ ਗੁਫਾ ਦੇ ਨਜ਼ਾਰੇ ਜੋਗੀਆ ਮੇਰਾ ਮੰਨ ਮੋਹ ਲਿਆ

ਤੇਰੀ ਗੁਫਾ ਦੇ ਨਜ਼ਾਰੇ ਜੋਗੀਆ, ਮੇਰਾ ਮੰਨ ਮੋਹ ਲਿਆ ।

ਪੈਰ ਖੜਾਵਾਂ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥

ਮੋਡੇ ਚੋਲੀ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥

ਗਲ ਵਿੱਚ ਸਿੰਗੀ ਪਾਈ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥

ਹੱਥ ਵਿੱਚ ਚਿਮਟਾ ਲਿਆ ਬਾਬੇ ਨੇ, ਅੰਗ ਬੈਬੁਤੀ ਲਾਈ ।
ਘਰ ਘਰ ਅਲਖ ਜਗਾਇਆ ਜੋਗੀਆ, ਮੇਰਾ ਮੰਨ ਮੋਹ ਲਿਆ ॥
download bhajan lyrics (1881 downloads)