जटावां सोहनियाँ

पौनाहारी ने पाइयां चिठियाँ आ गए तेरे चेले ll
जी जतावा ll सोहनियाँ जिहना ते नाग मेले ll

सोहना रूप सजा के बेठा किती मोर सवारी,
राम नाम दा रंग तू चाडे बनके आप ललारी,
मेहरा भरियाँ हथ तू रखदा ll भगता ते हर वेले,
जी जतावा ll सोहनियाँ......

धन ऐ तेरी शक्ति जोगी धन ऐ नेक कमाई,
रत्नों मारे मेहने लसी रोटी कड दिखाई,
जो वि तेरी गुफा ते औंदा,खुशियाँ दे विच थेले,
जी जतावा ll सोहनियाँ.....

गोरख मुंदरा पाउन ली तेरे किते यतन वखरे,
अंसर गा दा दूध पिला के खुश लाइट सब चेरे,
मोर सवारी कर जो कीते नाल भरथरी मेले,
जी जतावा ll सोहनियाँ............

हथ जोड़ के खाड़ियाँ ऐ सतिनाम जुताला वाला,
बंटी बड़े पिंड वाला फेरे नाम तेरे दी माला,
भूले भटके ला ली चरनी आये भावे कुवेले,
जी जतावा ll सोहनियाँ........

ਪੌਣਹਾਰੀ ਨੇ ਪਾਈਆਂ ਚਿੱਠੀਆਂ, ਆ ਗਏ ਤੇਰੇ ਚੇਲੇ ll
ਜੀ ਜਟਾਵਾਂ ll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਸੋਹਣਾ ਰੂਪ ਸਜਾ ਕੇ ਬੈਠਾ, ਕੀਤੀ ਮੋਰ ਸਵਾਰੀ (ਭਗਤੋ)
ਰਾਮ ਨਾਮ ਦਾ ਰੰਗ ਤੂੰ ਚਾੜ੍ਹੇ, ਬਣਕੇ ਆਪ ਲਲਾਰੀ
ਮੇਹਰਾਂ ਭਰਿਆ ਹੱਥ ਤੂੰ ਰੱਖਦਾ ll, ਭਗਤਾਂ ਤੇ ਹਰ ਵੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,

ਧੰਨ ਏ ਤੇਰੀ ਸ਼ਕਤੀ ਜੋਗੀ, ਧੰਨ ਏ ਨੇਕ ਕਮਾਈ (ਭਗਤੋ)
ਰਤਨੋ ਮਾਰੇ ਮੇਹਣੇ ਲੱਸੀ, ਰੋਟੀ ਕੱਢ ਦਿਖਾਈ
ਜੋ ਵੀ ਤੇਰੀ ਗੁਫਾ ਤੇ ਆਉਂਦਾ ll, ਖੁਸ਼ੀਆਂ ਦੇ ਵਿਚ ਖੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,,

ਗੋਰਖ ਮੁੰਦਰਾਂ ਪਾਉਣ ਲਈ ਤੇਰੇ, ਕੀਤੇ ਯਤਨ ਵਥੇਰੇ (ਜੋਗੀਆ)
ਅੰਸਰ ਗਾਂ ਦਾ ਦੁੱਧ ਪਿਲਾ ਕੇ, ਖੁਸ਼ ਕੀਤੇ ਸਭ ਚੇਰੇ
ਮੋਰ ਸਵਾਰੀ ਕਰ ਜੋ ਕੀਤੇ ll, ਨਾਲ ਭਰਥਰੀ ਮੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,

ਹੱਥ ਜੋੜ ਕੇ ਖੜਿਆਂ ਏ, ਸਤਿਨਾਮ ਜੁਟਾਲਾਂ ਵਾਲਾ (ਜੋਗੀਆ)
ਬੰਟੀ ਬੜੇ ਪਿੰਡ ਵਾਲਾ ਫੇਰੇ, ਨਾਮ ਤੇਰੇ ਦੀ ਮਾਲਾ
ਭੁੱਲੇ ਭੱਟਕੇ ਲਾ ਲਈ ਚਰਣੀ ll, ਆਏ ਭਾਵੇਂ ਕੁਵੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (803 downloads)