सोहणा माँ रतनो दा लाल

सोहणा माँ रतनो दा लाल जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

पाली बन रत्नों दियां गाऊआ पेया चारदा
कर्जा माँ धर्मो दा पिछला उतारदा
बारा घड़ियाँ दे बारा साल जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

दिना विच रत्नों माँ हो गई धनवान सी
भर गए भ्डोले पा लये घर आलिशान सी
कटे गरीबी दे जंजाल जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

रत्नों निमानी भूल कर गला खोटिया,
कोमल जलंधरी माँ चुक लसी रोटियां
सांभ घर गाऊआ धन माँ जटा सुनेहरी सिर दे वाल
लगदा ऐ निक्का जेहा बाल शक्ति है जिसदी कमाल
सोहणा माँ रतनो दा लाल

ਸੋਹਣਾ ਮਾਂ ਰਤਨੋ ਦਾ ਲਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ ll
ਸੋਹਣਾ ਮਾਂ ਰਤਨੋ ਦਾ ਲਾਲ l

ਪਾਲੀ ਬਣ ਰਤਨੋ ਦੀਆਂ, ਗਊਆਂ ਪਿਆ ਚਾਰਦਾ*
ਕਰਜ਼ਾ ਮਾਂ ਧਰਮੋਂ ਦਾ, ਪਿੱਛਲਾ ਉਤਾਰਦਾ ll
*ਬਾਰਾਂ ਘੜੀਆਂ ਦੇ ਬਾਰਾਂ ਸਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ l
ਸੋਹਣਾ ਮਾਂ ਰਤਨੋ ਦਾ ਲਾਲ l

ਦਿਨਾਂ ਵਿੱਚ ਰਤਨੋ ਮਾਂ, ਹੋ ਗਈ ਧਨਵਾਨ ਸੀ*,
ਭਰ ਗਏ ਭੜੋਲੇ ਪਾ ਲਏ, ਘਰ ਆਲੀਸ਼ਾਨ ਸੀ ll
*ਕੱਟੇ ਗਰੀਬੀ ਦੇ ਜ਼ੰਜ਼ਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ l
ਸੋਹਣਾ ਮਾਂ ਰਤਨੋ ਦਾ ਲਾਲ l

ਰਤਨੋ ਨਿਮਾਣੀ ਭੁੱਲੀ, ਕਰ ਗੱਲਾਂ ਖੋਟੀਆਂ*,
ਕੋਮਲ ਜਲੰਧਰੀ ਮਾਂ, ਚੁੱਕ ਲੱਸੀ ਰੋਟੀਆਂ ll
*ਸਾਂਭ ਘਰ ਗਊਆਂ ਧੰਨ ਮਾਲ, ਜਟਾਂ ਸੁਨਹਿਰੀ ਸਿਰ ਦੇ ਵਾਲ਼,
ਲੱਗਦਾ ਏ ਨਿੱਕਾ ਜੇਹਾ ਬਾਲ, *ਸ਼ਕਤੀ ਹੈ ਜਿਸਦੀ ਕਮਾਲ ll
ਸੋਹਣਾ ਮਾਂ ਰਤਨੋ ਦਾ ਲਾਲ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (434 downloads)