राम राम बोल वेला

राम राम बोल वेला होया सत्संग दा,
प्रेम वाली गली विचो कोई कोई लंग्दा,
भागा वाला लंगदा नसीबा वाला लंगदा,
मेरे जेहा पापी ओथे लंगदा वी संगदा
राम राम बोल वेला .......

राम जी दा मंदिर होवे राम ओहदे अन्दर होवे,
सीता राम सीता राम मन विच वसदा
राम राम बोल वेला .......

श्याम जी दा मंदिर होवे राम ओहदे अन्दर होवे
सीता ताम सीता राम मन विच वसदा
राम राम बोल वेला .....


शिव जी दा मंदिर होवे शिव जी ओहदे अन्दर होवे
गोरा दे गणेश मेरे मन विच वसदा
राम राम बोल वेला .......

विष्णु जी दा मंदिर होवे हरी ओहदे अन्दर होवे
ॐ नमो नारायण मेरे माँ विच वसदा
राम राम बोल वेला

गणपति जी दा मंदिर होवे रिधि सीधी ओहदे अन्दर होवे
शुभ अतेलाभ मेरे मन विच वसदा
राम राम बोल वेला ,

ਰਾਮ ਰਾਮ ਬੋਲ, ਵੇਲਾ ਹੋਇਆ ਸਤਸੰਗ ਦਾ l
ਪ੍ਰੇਮ ਵਾਲੀ ਗਲੀ ਵਿਚੋਂ, ਕੋਈ ਕੋਈ ਲੰਘਦਾ ll
*ਭਾਗਾਂ ਵਾਲਾ ਲੰਘਦਾ, ਨਸੀਬਾਂ ਵਾਲਾ ਲੰਘਦਾ l
ਮੇਰੇ ਜੇਹਾ ਪਾਪੀ ਓਥੇ, ਲੰਘਦਾ ਵੀ ਸੰਗਦਾ ,
ਰਾਮ ਰਾਮ ਬੋਲ, ਵੇਲਾ,,,,,,,,,,,,,,,,,,,,,,,

*ਰਾਮ ਜੀ ਦਾ ਮੰਦਿਰ ਹੋਵੇ, ਰਾਮ ਓਹਦੇ ਅੰਦਰ ਹੋਵੇ ll
ਸੀਤਾ ਰਾਮ ਸੀਤਾ ਰਾਮ, ਮਨ ਵਿੱਚ ਵੱਸਦਾ xll
ਰਾਮ ਰਾਮ ਬੋਲ, ਵੇਲਾ,,,,,,,,,,,,,,,,,,,,,,,

*ਸ਼ਾਮ ਜੀ ਦਾ ਮੰਦਿਰ ਹੋਵੇ, ਸ਼ਾਮ ਓਹਦੇ ਅੰਦਰ ਹੋਵੇ xll
ਰਾਧੇ ਸ਼ਾਮ ਰਾਧੇ ਸ਼ਾਮ, ਮਨ ਵਿੱਚ ਵੱਸਦਾ xll
ਰਾਮ ਰਾਮ ਬੋਲ, ਵੇਲਾ,,,,,,,,,,,,,,,,,,,,,,,

*ਸ਼ਿਵਾ ਜੀ ਦਾ ਮੰਦਿਰ ਹੋਵੇ, ਸ਼ਿਵ ਜੀ ਓਹਦੇ ਅੰਦਰ ਹੋਵੇ xll
ਗੌਰਾਂ ਤੇ ਗਣੇਸ਼ ਮੇਰੇ, ਮਨ ਵਿੱਚ ਵੱਸਦਾ xll
ਰਾਮ ਰਾਮ ਬੋਲ, ਵੇਲਾ,,,,,,,,,,,,,,,,,,,,,,,

*ਵਿਸ਼ਨੂੰ ਜੀ ਦਾ ਮੰਦਿਰ ਹੋਵੇ, ਹਰੀ ਓਹਦੇ ਅੰਦਰ ਹੋਵੇ ll
ਓਮ ਨਮੋ ਨਾਰਾਇਣ ਮੇਰੇ, ਮਨ ਵਿੱਚ ਵੱਸਦਾ xll
ਰਾਮ ਰਾਮ ਬੋਲ, ਵੇਲਾ,,,,,,,,,,,,,,,,,,,,,,,

*ਗਣਪਤੀ ਜੀ ਦਾ ਮੰਦਿਰ ਹੋਵੇ, ਰਿੱਧੀ ਸਿੱਧੀ ਓਹਦੇ ਅੰਦਰ ਹੋਵੇ ll
ਸ਼ੁਭ ਅਤੇ ਲਾਭ ਮੇਰੇ, ਮਨ ਵਿੱਚ ਵੱਸਦਾ xll
ਰਾਮ ਰਾਮ ਬੋਲ, ਵੇਲਾ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (306 downloads)