पहले शेरां वाली माई नू मना लो

पहले शेरां वाली माई नू मना लो,
की सारे कम रास होंगे,
एहदे नाम वाली ज्योत नु जगा लो,
की सारे दुःख नाश होंगे,
पहले शेरां वाली माई नू मना लो

एहदे घर विच किसे गल दी वी भूख ना,
भगता प्यारियां दी पूरी करे सुखना,
फूल श्रधा वाले भेट चडा लो,
पहले शेरां वाली माई नू मना लो

जेह्डे जेह्ड़े ओहदे ना दे बेड़े उते चड गये,
ओहना दे ता किते होये पाप वी उतर गये,
एहदे बेड़े वाली टिकट कटा लो,
की सारे कम रास होंगे
पहले शेरां वाली माई नू मना लो

संगता दे आगे ध्यानु हथ पाया जोड़ दा,
पता नही फेर एह स्वासा वाली डोर दा,
सोडी चरना च शीश निवा लो,
की सरे कम रास होंगे,
पहले शेरां वाली माई नू मना लो

ਪਹਿਲੇ 'ਸ਼ੇਰਾਂਵਾਲੀ, ਮਾਈ ਨੂੰ ਮਨਾ ਲਓ ll,
'ਕਿ ਸਾਰੇ ਕੰਮ, ਰਾਸ ਹੋਣਗੇ xll'
ਏਹਦੇ 'ਨਾਮ ਵਾਲੀ, ਜੋਤ ਨੂੰ ਜਗਾ ਲਓ ll,
'ਕਿ ਸਾਰੇ ਦੁੱਖ, ਨਾਸ਼ ਹੋਣਗੇ xll'
ਪਹਿਲੇ ਸ਼ੇਰਾਂਵਾਲੀ,,,,,,,,,,,,,,,,

ਏਹਦੇ ਘਰ ਵਿੱਚ ਕਿਸੇ, ਗੱਲ ਦੀ ਵੀ ਭੁੱਖ ਨਾ,
"ਭਗਤਾਂ ਪਿਆਰਿਆਂ ਦੀ, ਪੂਰੀ ਕਰੇ ਸੁੱਖਣਾ" ll
ਫੁੱਲ 'ਸ਼ਰਧਾ ਵਾਲੇ, ਭੇਟ ਚੜ੍ਹਾ ਲਓ ll,
'ਕਿ ਸਾਰੇ ਕੰਮ, ਰਾਸ ਹੋਣਗੇ xll'
ਪਹਿਲੇ ਸ਼ੇਰਾਂਵਾਲੀ,,,,,,,,,,,,,,,,

ਜੇਹੜੇ ਜੇਹੜੇ ਓਹਦੇ ਨਾਂ ਦੇ, ਬੇੜੇ ਉੱਤੇ ਚੜ੍ਹ ਗਏ,
"ਉਹਨਾਂ ਦੇ ਤਾਂ ਕੀਤੇ ਹੋਏ, ਪਾਪ ਵੀ ਉੱਤਰ ਗਏ" ll
ਏਹਦੇ 'ਬੇੜੇ ਵਾਲੀ, ਟਿਕਟ ਕਟਾ ਲਓ ll,
'ਕਿ ਸਾਰੇ ਕੰਮ, ਰਾਸ ਹੋਣਗੇ xll'
ਪਹਿਲੇ ਸ਼ੇਰਾਂਵਾਲੀ,,,,,,,,,,,,,,,,

ਸੰਗਤਾਂ ਦੇ ਅੱਗੇ ਧਿਆਨੂੰ, ਹੱਥ ਪਿਆ ਜੋੜਦਾ,
"ਪਤਾ ਨਹੀਂ ਫੇਰ ਏਹ, ਸਵਾਸਾਂ ਵਾਲੀ ਡੋਰ ਦਾ" ll
ਸੋਢੀ 'ਚਰਨਾਂ 'ਚ, ਸੀਸ ਨਿਵਾ ਲਓ ll,
'ਕਿ ਸਾਰੇ ਕੰਮ, ਰਾਸ ਹੋਣਗੇ xll'
ਪਹਿਲੇ ਸ਼ੇਰਾਂਵਾਲੀ,,,,,,,,,,,,,,,,
ਅਪਲੋਡਰ- ਅਨਿਲਰਮੁਰਤੀਭੋਪਾਲ
download bhajan lyrics (760 downloads)