ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ

ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ
ਸ਼ਾਹਤ੍ਲਾਈਆਂ ਵਾਲਿਆ ਕਰਨੇ ਦਰਸ਼ਨ ਤੇਰੇ
ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

ਉੱਚਿਆਂ ਮੰਦਿਰਾਂ ਵਾਲਿਆ,,, ਜੈ ਹੋ,,,,,
ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ

1- ਭਗਤਾਂ ਦੇ ਹੱਥਾਂ ਵਿਚ ਰੋਟ ਪ੍ਰਸ਼ਾਦ ਏ
   ਬੋਲਣ ਜੈਕਾਰੇ ਤੈਨੂੰ ਕਰਦੇ ਤਾਂ ਯਾਦ ਏ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

2- ਮਾਵਾਂ ਨੂੰ ਲਾਲ ਦੇਵੇ ਭੈਣਾ ਨੂੰ ਵੀਰ ਏ
   ਸਭ ਦੀ ਹੀ ਸੁੱਤੀ ਹੋਈ ਜਗਾਉਂਦਾ ਤਕਦੀਰ ਏ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

3- ਤੇਰੇ ਗੁਣ ਗਾਉਂਦੇ ਬਾਬਾ ਸ਼ਾਮ ਸਵੇਰੇ
   ਚਰਨਾ ਨਾਲ ਲਾ ਲੈ ਸਾਨੂੰ ਬੱਚੜੇ ਹਾਂ ਤੇਰੇ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ

4- ਸੋਹਣੀ ਪਿੰਡ ਪੱਟੀ ਵਾਲਾ ਕਰਦਾ ਪੁਕਾਰ ਏ
   ਤੇਰੀ ਰਹਿਮਤ ਨੇ ਦਿੱਤਾ ਗੋਲਡੀ ਨੂੰ ਤਾਰ ਏ
   ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ
   ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ
download bhajan lyrics (1161 downloads)