ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |
ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||

ਮੇਲਾ ਦੇਖਣ ਸ਼ਿਵਜੀ ਆਏ |
ਪਾਰਵਤੀ ਨੂ ਸੰਗ ਲੇਆਏ |
ਨੰਦੀ ਬਣ ਗਿਆ ਚੇਲਾ ||

ਮੇਲਾ ਦੇਖਣ ਵਿਸ਼੍ਣੁ ਆਏ |
ਲਕਸ਼ਮੀ ਮਾਂ ਨੂੰ ਨਾਲ ਲੇਆਏ |
ਨਾਰਦ ਬਣ ਗਿਆ ਚੇਲਾ ||

ਮੇਲਾ ਦੇਖਣ ਰਾਮ ਜੀ ਆਏ |
ਸੀਤਾ ਜੀ ਨੂੰ ਨਾਲ ਲੇਆਏ |
ਬਜਰੰਗੀ ਬਣ ਗਿਆ ਚੇਲਾ ||

ਮੇਲਾ ਦੇਖਣ ਬ੍ਰਹਮਾ ਜੀ ਆਏ |
ਸਰਸ੍ਵਤੀ ਨੂੰ ਨਾਲ ਲੇਆਏ |
ਹੰਸ ਉੜੇ ਅਲਬੇਲਾ ||
download bhajan lyrics (1546 downloads)