ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |
ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |
ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |

ਰਤਨੋ ਮਾਈ ਦੀਆਂ ਗਉਆ ਚਰਾਈਆ,
ਗੁਜਰਾ ਦੇ ਜਾੜੇ ਸਾਰੇ ਖੇਤ |

ਬਾਲ ਤਾ ਹੁੰਦੇ ਬਾਬਾ ਸਿੱਧ ਨੂੰ ਪਿਆਰੇ,
ਖੇਲਦੇ ਰੇਹਂਦੇ ਬਾਲੂ ਰੇਤ |

ਮੰਡਲੀ ਦੇ ਨਾਲ ਗੁਰੂ ਗੋਰਖ ਪਧਾਰੇ,
ਮੁੰਦਰਾ ਪਾਨੀਆ ਕੰਨਾ ਛੇਦ |

ਧਰਮੋ ਮਾਈ ਦੀ ਜੋ ਰਾਹੋ ਦਿਖਾਈ,
ਮਿਲਨੇ ਸ਼ਿਵ ਵੋ ਕੈਲਾਸ਼ |
download bhajan lyrics (1463 downloads)