आके भगता नू दर्श दिखा दे

आके भगता नू दर्श दिखा दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

दूरो दूरो चल के तेरे दर ते आये,
झंडे लिश्का मारदे ओ नाल लेआए,
श्रद्धा दे नाल सारेया ने रोट बनाये,
तेरे दर ते आन के ने सीस झुकाये,
सारे दुखिया दे दुखड़े मिटा दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

निक्की उमरे बालका वर शिव तो पाया,
माँ रत्नो दे पालया की खेल रचाया,
तेरे दर ते जोगिया जे रोली आया,
जो भी मुहो मंगया ओ ही फल पाया,
किते डूबदे दा बेड़ा बन्ने ला दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

हेठ बोहड़ दे जोगिया बैठा लिव ला के,
गऊँआ फसला चर गईया खेता विच जाके,
माँ रत्नों ने घुरिया गुस्से विच आके,
बैठा रेहँदा बालक तू केहनु कह के,
भुला हो गईया ने भुला बक्शा दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......

जेहड़ा दर ते आ गया खाली ना जावे,
मन सच्चे नाल जोगिया जो तैनू ध्यावे,
चेत महीने चल के तेरे दर आवे,
खुशियाँ दे विच बालक दी तेरे गुण गावे,
पिंड उप्पला च रौनका लेया दे,
गुफा दे विच रेहन वालेया,
खैर सारेया दी झोली विच पा दे,
गुफा दे विच रेहन वालेया,
आके भगता नू दर्श दिखा दे......




*ਆ ਕੇ, ਭਗਤਾਂ ਨੂੰ, ਦਰਸ਼ ਦਿਖਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਦੂਰੋਂ ਦੂਰੋਂ, ਚੱਲ ਕੇ, ( ਤੇਰੇ ਦਰ ਤੇ ਆਏ ) l
ਝੰਡੇ, ਲਿਸ਼ਕਾਂ ਮਾਰਦੇ, ( ਓਹ ਨਾਲ ਲਿਆਏ ) ll
ਸ਼ਰਧਾ, ਦੇ ਨਾਲ ਸਾਰਿਆਂ, ਨੇ ਰੋਟ ਬਣਾਏ,
ਤੇਰੇ, ਦਰ ਤੇ ਆਣ ਕੇ, ਨੇ ਸੀਸ ਝੁਕਾਏ,,,
*ਸਾਰੇ, ਦੁਖੀਆਂ ਦੇ, ਦੁੱਖੜੇ ਮਿਟਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਨਿੱਕੀ, ਉਮਰੇ ਬਾਲਕਾ, ( ਵਰ ਸ਼ਿਵ ਤੋਂ ਪਾਇਆ ) l
ਮਾਂ, ਰਤਨੋਂ ਦੇ ਪਾਲੀਆ, ( ਕੀ ਖੇਲ੍ਹ ਰਚਾਇਆ ) ll
^ਤੇਰੇ, ਦਰ ਤੇ ਜੋਗੀਆ, ਜੇ ਰੌਲ਼ੀ ਆਇਆ,
ਜੋ ਵੀ, ਮੂੰਹੋਂ ਮੰਗਿਆ, ਓਹ ਹੀ ਫ਼ਲ ਪਾਇਆ,,,
*ਕਿਤੇ, ਡੁੱਬਦੇ ਦਾ, ਬੇੜਾ ਬੰਨ੍ਹੇ ਲਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਹੇਠ, ਬੋਹੜ ਦੇ ਜੋਗੀਆ, ( ਬੈਠਾ ਲਿਵ ਲਾ ਕੇ ) l
ਗਊਆਂ, ਫਸਲਾਂ ਚਰ ਗਈਆਂ, ( ਖੇਤਾਂ ਵਿੱਚ ਜਾ ਕੇ ) ll
^ਮਾਂ, ਰਤਨੋਂ ਨੇ ਘੂਰਿਆ, ਗੁੱਸੇ ਵਿੱਚ ਆ ਕੇ,
ਬੈਠਾ, ਰਹਿੰਦਾ ਬਾਲਕਾ, ਤੂੰ ਕੇਹਨੂੰ ਕਹਿ ਕੇ,,,
*ਭੁੱਲਾਂ, ਹੋ ਗਈਆਂ ਨੇ, ਭੁੱਲਾਂ ਬਖਸ਼ਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਜੇਹੜਾ, ਦਰ ਤੇ ਆ ਗਿਆ, ( ਖ਼ਾਲੀ ਨਾ ਜਾਵੇ ) l
ਮਨ, ਸੱਚੇ ਨਾਲ ਜੋਗੀਆ, ( ਜੋ ਤੈਨੂੰ ਧਿਆਵੇ ) ll
^ਚੇਤ ਮਹੀਨੇ, ਚੱਲ ਕੇ, ਤੇਰੇ ਦਰ ਆਵੇ,
ਖੁਸ਼ੀਆਂ ਦੇ ਵਿੱਚ, ਬਾਲਕ ਦੀ, ਤੇਰੇ ਗੁਣ ਗਾਵੇ,
*ਪਿੰਡ, ਉੱਪਲਾਂ 'ਚ, ਰੌਣਕਾਂ ਲਿਆ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ )
*ਖ਼ੈਰ, ਸਾਰਿਆਂ ਦੀ, ਝੋਲੀ ਵਿੱਚ ਪਾ ਦੇ,
( ਗੁਫ਼ਾ ਦੇ ਵਿੱਚ, ਰਹਿਣ ਵਾਲਿਆ ) l
*ਆ ਕੇ, ਭਗਤਾਂ ਨੂੰ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (179 downloads)