अज्ज घुंघरू पैरां दे विच पा के

अज्ज घुंघरू पैरां दे विच पा के,,अज्ज घुंघरू,
अज्ज घुंघरू पैरां दे विच पा के ,
नाले जोगियां दा भेस बना के,
माये नि सनु नच लेन दे,

लाल चुनियाँ ते,जय माँ लिखवा के,
तेरे रंगा विच चोले रंगवा के,
माये ने सहनु नच लें दे....

पेरी पा के घुंगरू मनाया मीरा श्याम नु,
नच के मनाया हनुमान श्री राम नु,
पीर नु मनाऊं भुला घुंगरू पा नचिया,
शाह सी इनियत वेख दुरो देख हसियां,

रहना  भगता ने तेनु माँ लिखवा के,
तेरे रंगा विच चोले रंगवा के,
माये नि सानु नच लेन दे....


लाल चुनियाँ ते जय माँ लिखवा के,
तेरे रंगा विच चोले रंगवा के,
माये नि सानु नच लेन दे,,,,

कोमल जालंधरी नचागे सारी रात माँ,
रेहमता दी कर साडे उते बरसात माँ,
नचना बहाना माँ नु मिलाने दा रास्ता,
नाचियाँ जे मैं मने हंस सोदा बड़ा सस्ता,

तेरी जोत नाल जोत नु मिला के,
कहना दुनियां नु ढोल बजा के,
माये नि सहनु नच लेन दे....

लाल चुनियाँ ते जय माँ लिखवा के,
तेरे रंगा' विच चोले रंगवा के,
माये नि सानु नच लेन दे,


ਅੱਜ ਘੁੰਘਰੂ, ਪੈਰਾਂ ਦੇ ਵਿੱਚ ਪਾ ਕੇ,,,ਅੱਜ ਘੁੰਘਰੂ,
ਅੱਜ ਘੁੰਘਰੂ, ਪੈਰਾਂ ਦੇ ਵਿੱਚ ਪਾ ਕੇ,
ਨਾਲੇ,,ਜੋਗੀਆ ਦਾ ਭੇਸ ਬਣਾ ਕੇ
ਮਾਏਂ ਨੀ ਸਾਨੂੰ, ਨੱਚ ਲੈਣ ਦੇ ll

ਲਾਲ ਚੁੰਨੀਆਂ ਤੇ, ਜੈ ਮਾਂ ਲਿਖਵਾ ਕੇ,
ਤੇਰੇ, ਰੰਗਾਂ ਵਿੱਚ ਚੋਲੇ ਰੰਗਵਾ ਕੇ,
ਮਾਏਂ ਨੀ ਸਾਨੂੰ, ਨੱਚ ਲੈਣ ਦੇ,,,,,,, lxll

ਪੈਰੀ ਪਾ ਕੇ ਘੁੰਘਰੂ, ਮਨਾਇਆ ਮੀਰਾਂ ਸ਼ਾਮ ਨੂੰ
ਨੱਚ ਕੇ ਮਨਾਇਆ, ਹਨੂੰਮਾਨ ਸ਼੍ਰੀ ਰਾਮ ਨੂੰ
ਪੀਰ ਨੂੰ ਮਨਾਉਣ ਬੁੱਲ੍ਹਾ, ਘੁੰਘਰੂ ਪਾ ਨੱਚਿਆ
ਸ਼ਾਹ ਸੀ ਇਨਾਇਤ ਵੇਖ, ਦੂਰੋਂ ਦੇਖ ਹੱਸਿਆ

ਰਹਿਣਾ ਭਗਤਾਂ ਨੇ, ਤੈਨੂੰ ਮਾਂ ਮਨਾ ਕੇ,
ਸ਼ਰਾ, ਸ਼ਰਮ ਇਹ ਜੱਗ ਦੀ ਭੁਲਾ ਕੇ,
ਮਾਏਂ ਨੀ ਸਾਨੂੰ, ਨੱਚ ਲੈਣ ਦੇ,,,,,,, lxll

ਲਾਲ ਚੁੰਨੀਆਂ ਤੇ, ਜੈ ਮਾਂ ਲਿਖਵਾ ਕੇ,
ਤੇਰੇ, ਰੰਗਾਂ ਵਿੱਚ ਚੋਲੇ ਰੰਗਵਾ ਕੇ,
ਮਾਏਂ ਨੀ ਸਾਨੂੰ, ਨੱਚ ਲੈਣ ਦੇ,,,,,,, lxll

ਕੋਮਲ ਜਲੰਧਰੀ, ਨੱਚਾਂਗੇ ਸਾਰੀ ਰਾਤ ਮਾਂ
ਰਹਿਮਤਾਂ ਦੀ ਕਰ, ਸਾਡੇ ਉੱਤੇ ਬਰਸਾਤ ਮਾਂ
ਨੱਚਣਾ ਬਹਾਨਾ ਮਾਂ ਨੂੰ, ਮਿਲਨੇ ਦਾ ਰਸਤਾ
ਨੱਚਿਆ ਜੇ ਮਾਂ ਮੰਨੇ, ਹੰਸ ਸੌਦਾ ਬੜਾ ਸਸਤਾ

ਤੇਰੀ ਜੋਤ ਨਾਲ, ਜੋਤ ਨੂੰ ਮਿਲਾ ਕੇ,
ਕਹਿਣਾ, ਦੁਨੀਆਂ ਨੂੰ ਢੋਲ ਬਜਾ ਕੇ,
ਮਾਏਂ ਨੀ ਸਾਨੂੰ, ਨੱਚ ਲੈਣ ਦੇ,,,,,,, lxll

ਲਾਲ ਚੁੰਨੀਆਂ ਤੇ, ਜੈ ਮਾਂ ਲਿਖਵਾ ਕੇ,
ਤੇਰੇ, ਰੰਗਾਂ ਵਿੱਚ ਚੋਲੇ ਰੰਗਵਾ ਕੇ,
ਮਾਏਂ ਨੀ ਸਾਨੂੰ ਨੱਚ ਲੈਣ ਦੇ,,,,,,, lxll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (783 downloads)