होली खेलनी ऐ आज तेरे नाल

होली खेलनी ऐ आज तेरे नाल वृन्दावन रेहान वलियाँ,
वृन्दावन रेहान वलियाँ,वृन्दावन रेहान वलियाँ,
होली खेलनी ऐ आज तेरे ........

थक गया जग नाल खेल खेल होलियां,
भर भर रंगा दियां गागरा ने ढोलियाँ,
रंग लेह गया नालो नाल वृन्दावन रेहान वलियाँ,
होली खेलनी ऐ आज तेरे ........

छड़ मुरली हूँ फड़ पिचकारी वे,
प्रेम दे रंग विच रंग दुनियां सारी वे,
तू वि हो जा लालो लाल वृन्दावन रेहान वलियाँ,
होली खेलनी ऐ आज तेरे ........

खेल गुलाल चाहे खेल फूल होली वे,
खेल लड्डू होली भावे खेल लाठ होली वे,
भावे खेल ले  मखना दे नाल वृन्दावन रेहान वलियाँ,
होली खेलनी ऐ आज तेरे ........

वज रहे होलियां ते ढोल नगाड़े ने,
नच ले  मधुक आज नच रहे सारे ने,
अज नच नच के हो जा निहाल वृन्दावन रेहान वलियाँ,
होली खेलनी ऐ आज तेरे ........  

ਹੋਲੀ ਖੇਲਣੀ ਏ ਅੱਜ ਤੇਰੇ ਨਾਲ, ਵ੍ਰਿੰਦਾਵਨ ਰਹਿਣ ਵਾਲਿਆਂ ll
ਵ੍ਰਿੰਦਾਵਨ ਰਹਿਣ ਵਾਲਿਆਂ, ਵ੍ਰਿੰਦਾਵਨ ਰਹਿਣ ਵਾਲਿਆਂ
ਹੋਲੀ ਖੇਲਣੀ ਏ ਅੱਜ ਤੇਰੇ ਨਾਲ,,,,,,,,,,,,,,,,,,,,,,

ਥੱਕ ਗਿਆ ਜੱਗ ਨਾਲ, ਖੇਲ ਖੇਲ ਹੋਲੀਆਂ ll
ਭਰ ਭਰ ਰੰਗਾਂ ਦੀਆਂ, ਗਾਗਰਾਂ ਨੇ ਡੋਲ੍ਹੀਆਂ ll
ਰੰਗ ਲਹਿ ਗਿਆ lll, ਨਾਲੋਂ ਨਾਲ, ਵ੍ਰਿੰਦਾਵਨ ਰਹਿਣ ਵਾਲਿਆਂ
ਹੋਲੀ ਖੇਲਣੀ ਏ ਅੱਜ ਤੇਰੇ ਨਾਲ,,,,,,,,,,,,,,,,,,,,,,

ਛੱਡ ਮੁਰਲੀ ਹੁਣ, ਫੜ੍ਹ ਪਿਚਕਾਰੀ ਵੇ ll
ਪ੍ਰੇਮ ਦੇ ਰੰਗ ਵਿਚ, ਰੰਗ ਦੁਨੀਆਂ ਸਾਰੀ ਵੇ ll
ਤੂੰ ਵੀ ਹੋ ਜਾ lll, ਲਾਲੋ ਲਾਲ, ਵ੍ਰਿੰਦਾਵਨ ਰਹਿਣ ਵਾਲਿਆਂ
ਹੋਲੀ ਖੇਲਣੀ ਏ ਅੱਜ ਤੇਰੇ ਨਾਲ,,,,,,,,,,,,,,,,,,,,,,

ਖੇਲ ਗੁਲਾਲ ਚਾਹੇ, ਖੇਲ ਫੁੱਲ ਹੋਲੀ ਵੇ ll
ਖੇਲ ਲੱਡੂ ਹੋਲੀ ਭਾਂਵੇ, ਖੇਲ ਲੱਠ ਹੋਲੀ ਵੇ ll
ਭਾਂਵੇ ਖੇਲ ਲੈ lll, ਮੱਖਣਾਂ ਦੇ ਨਾਲ, ਵ੍ਰਿੰਦਾਵਨ ਰਹਿਣ ਵਾਲਿਆਂ
ਹੋਲੀ ਖੇਲਣੀ ਏ ਅੱਜ ਤੇਰੇ ਨਾਲ,,,,,,,,,,,,,,,,,,,,,,

ਵੱਜ ਰਹੇ ਹੋਲੀਆਂ ਤੇ, ਢੋਲ ਨਗਾੜ੍ਹੇ ਨੇ ll
ਨੱਚ ਲੈ ਮਧੁੱਕ ਅੱਜ, ਨੱਚ ਰਹੇ ਸਾਰੇ ਨੇ ll
ਅੱਜ ਨੱਚ ਨੱਚ ਕੇ lll, ਹੋ ਜਾ ਨਿਹਾਲ, ਵ੍ਰਿੰਦਾਵਨ ਰਹਿਣ ਵਾਲਿਆਂ
ਹੋਲੀ ਖੇਲਣੀ ਏ ਅੱਜ ਤੇਰੇ ਨਾਲ,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
श्रेणी
download bhajan lyrics (1059 downloads)