राम नाम डा गिद्धा

राम नाम दा गिधा,नी तू पा ले जिंदे मेरिये,
पुठा भावे सीधा नी तू पा ले जिंदे मेरिये,
राम नाम दा गीधा....
पा ले जिंदे मेरिये ,तू गा ले जिंदे मेरिये,
राम नाम दा गीधा....

नित नित जेह्डा सत्संग आवे,राम नाम दा रंग चढ़ जावे,
रंग चढ़ जावे रंग चढ़ जावे,राम नाम दा रंग चढ़ जावे,
नाम वाली लाली तू चड़ा ले जिंदे मेरिये,
राम नाम दा गीधा....

कण कण दे विच राम समाया बिन सतगुरु दे समज ना आया,
समज ना आइयाँ समज ना आइयाँ बिन सतगुरु दे समज ना आइयाँ,
सतगुरु शरनी आ के तू एहे पा लै जिंदे मेरिये,
राम नाम दा गीधा....

चोरासी विच भटके दुनिया अध् विचाले लटके दुनिया ,
लटके दुनिया लटके दुनिया अध् विचाले लटके दुनिया,
चोरासी दा गेडा तू ऐह मुका ले जिंदे मेरिये,
राम नाम दा गीधा....

ਰਾਮ ਨਾਮ ਦਾ ਗਿੱਧਾ, ਨੀ ਤੂੰ ਪਾ ਲੈ ਜਿੰਦੇ ਮੇਰੀਏ
ਪੁੱਠਾ ਭਾਵੇਂ ਸਿੱਧਾ X2, ਨੀ ਤੂੰ ਪਾ ਲੈ ਜਿੰਦੇ ਮੇਰੀਏ
ਰਾਮ ਨਾਮ ਦਾ ਗਿੱਧਾ,,,,,,,,,,,,,,,,,,,,
ਪਾ ਲੈ ਜਿੰਦੇ ਮੇਰੀਏ, ਤੂੰ ਗਾ ਲੈ ਜਿੰਦੇ ਮੇਰੀਏ
ਰਾਮ ਨਾਮ ਦਾ ਗਿੱਧਾ,,,,,,,,,,,,,,,,,,,,

ਨਿੱਤ ਨਿੱਤ ਜਿਹੜਾ ਸਤਿਸੰਗ ਆਵੇ, ਰਾਮ ਨਾਮ ਦਾ ਰੰਗ ਚੜ ਜਾਵੇ
ਰੰਗ ਚੜ ਜਾਵੇ ਰੰਗ ਚੜ ਜਾਵੇ, ਰਾਮ ਨਾਮ ਦਾ ਰੰਗ ਚੜ ਜਾਵੇ
ਨਾਮ ਵਾਲੀ ਲਾਲੀ X2, ਤੂੰ ਚੜਾ ਲੈ ਜਿੰਦੇ ਮੇਰੀਏ
ਰਾਮ ਨਾਮ ਦਾ ਗਿੱਧਾ,,,,,,,,,,,,,,,,,,,,

ਕਣ ਕਣ ਦੇ ਵਿਚ ਰਾਮ ਸਮਾਇਆ, ਬਿਨ ਸਤਿਗੁਰ ਦੇ ਸਮਝ ਨਾ ਆਇਆ
ਸਮਝ ਨਾ ਆਇਆ ਸਮਝ ਨਾ ਆਇਆ, ਬਿਨ ਸਤਿਗੁਰ ਦੇ ਸਮਝ ਨਾ ਆਇਆ
ਸਤਿਗੁਰ ਸ਼ਰਨੀ ਆ ਕੇ X2, ਤੂੰ ਏਹ ਪਾ ਲੈ ਜਿੰਦੇ ਮੇਰੀਏ
ਰਾਮ ਨਾਮ ਦਾ ਗਿੱਧਾ,,,,,,,,,,,,,,,,,,,,

ਚੌਰਾਸੀ ਵਿਚ ਭੱਟਕੇ ਦੁਨੀਆਂ, ਅੱਧ ਵਿਚਾਲੇ ਲੱਟਕੇ ਦੁਨੀਆਂ
ਲੱਟਕੇ ਦੁਨੀਆਂ ਲੱਟਕੇ ਦੁਨੀਆਂ, ਅੱਧ ਵਿਚਾਲੇ ਲੱਟਕੇ ਦੁਨੀਆਂ
ਚੌਰਾਸੀ ਦਾ ਗੇੜ X2,ਤੂੰ ਏਹ ਮੁਕਾ ਲੈ ਜਿੰਦੇ ਮੇਰੀਏ
ਰਾਮ ਨਾਮ ਦਾ ਗਿੱਧਾ,,,,,,,,,,,,,,,,,,,,

ਅਪਲੋਡ ਕਰਤਾ - ਅਨਿਲ ਭੋਪਾਲ
श्रेणी
download bhajan lyrics (1063 downloads)