धूना तेरे ही नाम दा लाया- बलवीर तख्खी

ਧੂਣਾ ਤੇਰੇ ਹੀ ਨਾਮ ਦਾ ਲਾਇਆ

ਨੱਚਦੇ ਪਏ ਨੇ, ਮੁੱਖੋਂ ਦੱਸਦੇ ਪਏ ਨੇ ll,
ਸੁਖਾਂ, ਸੁੱਖਦਿਆਂ, ਏਹੋ ਦਿਨ ਆਇਆ,
ਬਾਬਾ ਜੀ, ਤੇਰੇ ਭਗਤਾਂ ਨੇ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਭਗਤਾਂ ਨੇ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਬੱਚਿ,ਆਂ ਨੇ,

^ਮੋਰ ਦੀ, ਸਵਾਰੀ, ਕਰ ਆਵੋ ਪੌਣਾਹਾਰੀ ll,
ਤੇਰਾ, ਸਾਰਿਆਂ ਨੇ, ਜੱਸ ਅਸੀਂ ਗਾਉਣਾ,
ਤੂੰ, ਏਥੇ ਆਜਾ, ਪੌਣਾਹਾਰੀਆ,
ਭਾਗਾਂ, ਵਾਲਿਆਂ, ਦੀਦਾਰ ਤੇਰਾ ਪਾਉਣਾ,
ਤੂੰ, ਏਥੇ ਆਜਾ, ਪੌਣਾਹਾਰੀਆ,
ਭਾਗਾਂ, ਵਾਲਿਆਂ, ਦੀਦਾਰ ਤੇਰਾ ਪਾਉਣਾ
ਤੂੰ, ਏਥੇ ਆਜਾ, ਪੌਣਾ,ਹਾਰੀਆ,

ਧੂਣਾ, ਦੇਖਣੇ ਨੂੰ, ਗੋਰਖ ਵੀ ਆਇਆ ਸੀ l
ਸ਼ਕਤੀ, ਤੇਰੀ ਨੂੰ, ਓਹਨਾਂ ਅਜ਼ਮਾਇਆ ਸੀ ll
ਤੁਸੀਂ, ਉਸਦਾ ਸੀ, ਮਾਣ ਗਵਾਇਆ,
ਬਾਬਾ ਜੀ, ਤੇਰੇ ਭਗਤਾਂ ਨੇ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਭਗਤਾਂ ਨੇ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਬੱਚਿ,ਆਂ ਨੇ,

ਸ਼ਾਹ-ਤਲਾਈਂ, ਧੂਣਾ ਲਾ ਕੇ, ਗਊਆਂ ਚਾਰੀਆਂ l
ਬਾਰਾਂ, ਸਾਲ ਦੀਆਂ, ਰੋਟੀਆਂ ਦਿਖਾਲੀਆਂ ll
ਤੇਰੇ, ਵਰਗਾ ਨਾ, ਹੋਰ ਕੋਈ ਹੋਣਾ,
ਤੂੰ, ਏਥੇ ਆਜਾ, ਪੌਣਾਹਾਰੀਆ,
ਭਾਗਾਂ, ਵਾਲਿਆਂ, ਦੀਦਾਰ ਤੇਰਾ ਪਾਉਣਾ,
ਤੂੰ, ਏਥੇ ਆਜਾ, ਪੌਣਾਹਾਰੀਆ,
ਭਾਗਾਂ, ਵਾਲਿਆਂ, ਦੀਦਾਰ ਤੇਰਾ ਪਾਉਣਾ
ਤੂੰ, ਏਥੇ ਆਜਾ, ਪੌਣਾ,ਹਾਰੀਆ,

ਤੇਰੇ ਹੱਥ, ਭਗਤਾਂ ਦੀ, ਡੋਰ ਜੋਗੀਆ l
ਸਾਡਾ ਨੀ, ਸਹਾਰਾ ਕੋਈ, ਹੋਰ ਜੋਗੀਆ ll
ਜੋ ਵੀ, ਮੰਗਿਆਂ, ਤੇਰੇ ਤੋਂ ਸੋਈ ਪਾਇਆ,
ਬਾਬਾ ਜੀ, ਤੇਰੇ ਭਗਤਾਂ ਨੇ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਭਗਤਾਂ ਨੇ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਬੱਚਿ,ਆਂ ਨੇ,

ਮਾਰ ਕੇ, ਉੱਡਾਰੀ ਹੁਣ, ਆਜਾ ਜੋਗੀਆ l
ਭਗਤਾਂ ਦੇ, ਘਰ, ਫੇਰਾ ਪਾ ਜਾ ਜੋਗੀਆ ll
ਸੋਹਣੀ, ਪੱਟੀ ਵਾਲੇ, ਤੈਨੂੰ ਹੀ ਧਿਆਉਣਾ,
ਤੂੰ, ਏਥੇ ਆਜਾ, ਪੌਣਾਹਾਰੀਆ,
ਭਾਗਾਂ, ਵਾਲਿਆਂ, ਦੀਦਾਰ ਤੇਰਾ ਪਾਉਣਾ
ਤੂੰ, ਏਥੇ ਆਜਾ, ਪੌਣਾਹਾਰੀਆ,,,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਭਗਤਾਂ ਨੇ,
ਭਾਗਾਂ, ਵਾਲਿਆਂ, ਦੀਦਾਰ ਤੇਰਾ ਪਾਉਣਾ
ਤੂੰ, ਏਥੇ ਆਜਾ, ਪੌਣਾਹਾਰੀਆ,
ਧੂਣਾ, ਤੇਰੇ ਹੀ, ਨਾਮ ਦਾ ਲਾਇਆ,
ਬਾਬਾ ਜੀ, ਤੇਰੇ ਭਗਤਾਂ ਨੇ....... ।
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (44 downloads)