जोगी जी दी किरपा बड़ी

जोगी जी दी किरपा बड़ी, मेरा कम ना कदे कोई अड़या,
बाबा जी दी किरपा बड़ी, मेरा कम ना कदे कोई अड़या,
की सिद्ध जोगी पौणाहारी ने,
पल्ला रेहमता दे नाल मेरा भरया,
जोगी जी दी किरपा बड़ी.......

जोगी जी ने रिजक भी दित्ता मैनु रज्ज के,
करनी है सेवा मैं ते सदा गज वज के,
मैं किसे गल्लो नहियो डोलदा,
हथ बाबा जी ने सिर उत्ते धरया,
जोगी जी दी किरपा बड़ी.......

कईया नालो माड़ा ए ते कईया नालो चंगा मैं,
देके नहीं लैंदा जेहड़ा, उसे जोगी कोलो मंगा मैं,
मैं हर वेले रवा जपदा,
रंग नाल वाला ऐसा मैनु चढ़या,
जोगी जी दी किरपा बड़ी.......

गुफा विच बैठा जोगी मुखड़े ते नूर ए,
जो भी मंगो जोगी कोलो, मिलदा जरूर ए,
ओ वेहड़े साडे बिट्टू कांजली,
अज्ज मीह मेहरा दा वरया,
जोगी जी दी किरपा बड़ी.......


ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ, ਕਦੇ ਕੋਈ ਅੜਿਆ l    
ਬਾਬਾ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ, ਕਦੇ ਕੋਈ ਅੜਿਆ l
ਕਿ ਸਿੱਧ ਜੋਗੀ, ਪੌਣਾਹਾਰੀ ਨੇ ll,
ਪੱਲਾ, ਰਹਿਮਤਾਂ ਦੇ, ਨਾਲ ਮੇਰਾ ਭਰਿਆ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,
                                              ( ਜੀ )
ਜੋਗੀ ਜੀ ਨੇ, ਰਿਜ਼ਕ ਵੀ, ਦਿੱਤਾ ਮੈਨੂੰ ਰੱਜ ਕੇ,
ਕਰਨੀ ਹੈ, ਸੇਵਾ ਮੈਂ ਤੇ, "ਸਦਾ ਗੱਜ ਵੱਜ ਕੇ" ll
ਮੈਂ ਕਿਸੇ ਗੱਲੋਂ, ਨਹੀਂਓਂ ਡੋਲ੍ਹਦਾ ll,
ਹੱਥ ਬਾਬਾ ਜੀ ਨੇ, ਸਿਰ ਉੱਤੇ ਧਰਿਆ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,
                                                      ( ਉਸੇ )
ਕਈਆਂ ਨਾਲੋਂ, ਮਾੜ੍ਹਾ ਏ ਤੇ, ਕਈਆਂ ਨਾਲੋਂ ਚੰਗਾ ਮੈਂ,
ਦੇ ਕੇ ਨਹੀਂ, ਲੈਂਦਾ ਜੇਹੜਾ, ਉਸੇ "ਜੋਗੀ ਕੋਲੋਂ ਮੰਗਾਂ ਮੈਂ" ll
ਮੈਂ ਹਰ ਵੇਲੇ, ਰਵ੍ਹਾਂ ਜੱਪਦਾ ll,
ਰੰਗ ਨਾਮ ਵਾਲਾ, ਐਸਾ ਮੈਨੂੰ ਚੜ੍ਹਿਆ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,
                                              ( ਜੀ )
ਗੁਫ਼ਾ ਵਿੱਚ, ਬੈਠਾ ਜੋਗੀ, ਮੁੱਖੜੇ ਤੇ ਨੂਰ ਏ,
ਜੋ ਵੀ ਮੰਗੋ, ਜੋਗੀ ਕੋਲੋਂ, "ਮਿਲਦਾ ਜਰੂਰ ਏ" ll
ਓ ਵੇਹੜੇ ਸਾਡੇ, ਬਿੱਟੂ ਕਾਂਜਲੀ ll,
ਅੱਜ ਮੀਂਹ ਮੇਹਰਾਂ ਦਾ ਵਰ੍ਹਿਆਂ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (192 downloads)