मेरे घर विच बरकतां

रखिया लाजा जोगी ने, मेरे विश्वास दिया,
मेरे घर विच बरकतां, पौणाहारी जोगी दिया,
हो मेरे जोगी नाथ दिया, पौणाहारी नाथ दिया,
मेरे जोगी नाथ दिया, पौणाहारी नाथ दिया,
मेरे घर विच बरकतां, पौणाहारी जोगी दिया.....

दुःख मुसीबत कर्ज कदे नहीं, साडे वल मुँह करदे,
ओह्दी बक्शी रेहमत दे नाल, ओखे वेले सरदे,
रेह्न्दिया ना हूँन फिक्रा सानू, दिन ते रात दिया,
मेरे घर विच बरकतां, पौणाहारी जोगी दिया.....

माँ रत्नो दे लाल दी ऐसी, मेहर साडे होई,
खुशिया ही खुशिया ने वेहड़े, दुःख रेहा ना कोई,
ओहने झड़िया लाईया, मेहरा दी बरसात दिया,
मेरे घर विच बरकतां, पौणाहारी जोगी दिया.....

विर्का दे बलिहार नाथ ने, करता दूर हनेरा,
काली रात दे मगरो उसने, चाड़या नवा सवेरा,
सूखे सोनू सिया भेंटा सच है आखदिया,
मेरे घर विच बरकतां, पौणाहारी जोगी दिया.....


ਰੱਖੀਆਂ ਲਾਜ਼ਾਂ ਜੋਗੀ ਨੇ, ਮੇਰੇ ਵਿਸ਼ਵਾਸ ਦੀਆ* l
ਸਾਡੇ/ਮੇਰੇ ਘਰ 'ਚ ਬਰਕਤਾਂ, ਪੌਣਾਹਾਰੀ ਜੋਗੀ ਨਾਥ ਦੀਆਂ ll
*ਹੋ ਮੇਰੇ ਜੋਗੀ ਨਾਥ ਦੀਆਂ, ਪੌਣਾਹਾਰੀ ਨਾਥ ਦੀਆਂ,
ਮੇਰੇ ਜੋਗੀ ਨਾਥ ਦੀਆਂ, "ਪੌਣਾਹਾਰੀ ਨਾਥ ਦੀਆਂ",,,
ਸਾਡੇ/ਮੇਰੇ ਘਰ 'ਚ ਬਰਕਤਾਂ, ਪੌਣਾਹਾਰੀ ਜੋਗੀ ਨਾਥ ਦੀਆਂ l

ਦੁੱਖ ਮੁਸੀਬਤ, ਕਰਜ਼ ਕਦੇ ਨਹੀਂ, "ਸਾਡੇ ਵੱਲ ਮੂੰਹ ਕਰਦੇ" l
ਓਹਦੀ ਬਖਸ਼ੀ, ਰਹਿਮਤ ਦੇ ਨਾਲ, "ਔਖੇ ਵੇਲੇ ਸਰਦੇ" ll
ਰਹਿੰਦੀਆਂ ਨਾ, ਹੁਣ ਫਿਕਰਾਂ ਸਾਨੂੰ , "ਦਿਨ ਤੇ ਰਾਤ ਦੀਆਂ*" l
ਸਾਡੇ/ਮੇਰੇ ਘਰ 'ਚ ਬਰਕਤਾਂ, ਪੌਣਾਹਾਰੀ ਜੋਗੀ,,,,,,,,,,,F

ਮਾਂ ਰਤਨੋ ਦੇ, ਲਾਲ ਦੀ ਐਸੀ, "ਮੇਹਰ ਸਾਡੇ ਹੋਈ" l
ਖੁਸ਼ੀਆਂ ਹੀ, ਖੁਸ਼ੀਆਂ ਨੇ ਵੇਹੜੇ, "ਦੁੱਖ ਰਿਹਾ ਨਾ ਕੋਈ" ll
ਓਹਨੇ, ਝੜ੍ਹੀਆਂ ਲਾਈਆਂ, "ਮੇਹਰਾਂ ਦੀ ਬਰਸਾਤ ਦੀਆਂ*" l
ਸਾਡੇ/ਮੇਰੇ ਘਰ 'ਚ ਬਰਕਤਾਂ, ਪੌਣਾਹਾਰੀ ਜੋਗੀ,,,,,,,,,,,F

ਵਿਰਕਾਂ ਦੇ, ਬਲਿਹਾਰ ਨਾਥ ਨੇ, "ਕਰਤਾ ਦੂਰ ਹਨ੍ਹੇਰਾ" l
ਕਾਲੀ ਰਾਤ ਦੇ, ਮਗਰੋਂ ਉਸ ਨੇ, "ਚਾੜ੍ਹਿਆ ਨਵਾਂ ਸਵੇਰਾ" ll
ਸੁੱਖੇ ਸੋਨੂ, ਦੀਆਂ ਭੇਟਾਂ, "ਸੱਚ ਹੈ ਆਖਦੀਆਂ*" l
ਸਾਡੇ/ਮੇਰੇ ਘਰ 'ਚ ਬਰਕਤਾਂ, ਪੌਣਾਹਾਰੀ ਜੋਗੀ,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (58 downloads)