अमृत बरसेगा

करलो बाबे जोगी नाल प्यार अमृत बरसेगा,
पूजा करो दिन रात अमृत बरसेगा,

माँ रतनो दा लाल झोलियाँ भर देंदा,
जिस ते होये दयाल ओह मेहरा कर देंदा.
करदो बेड़े पार अमृत बरसेगा,
पूजा करो दिन रत अमृत बरसेगा,
करलो बाबे जोगी नाल प्यार अमृत बरसेगा,

बाबे दे नाम दा धुना भगतो लाया करो,
श्रधा दे नाल धुफ़ ते ज्योत जगाया करो,
वंडो रोट परशाद अमृत बरसेगा.
पूजा करो दिन रत अमृत बरसेगा,
करलो बाबे जोगी नाल प्यार अमृत बरसेगा,

भगता दे ओह अंग संग सदा ही रहंदा ऐ,
मोत दे मुह चो सेवका नु कड लेनदा ऐ,
दिल चो कड दो पाप अमृत बरसेगा.
पूजा करो दिन रत अमृत बरसेगा,
करलो बाबे जोगी नाल प्यार अमृत बरसेगा,

विच गुफा दे आसन नाथ ने लाया ऐ,
तर गये सोहनी वरगे दीदार जिह्ना पाया ऐ,
होनगे बेडे पार अमृत बरसेगा.
पूजा करो दिन रत अमृत बरसेगा,
करलो बाबे जोगी नाल प्यार अमृत बरसेगा,


ਕਰਲੋ ਬਾਬੇ/ਜੋਗੀ ਨਾਲ ਪਿਆਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ ll

ਮਾਂ ਰਤਨੋ ਦਾ ਲਾਲ, ਝੋਲੀਆਂ ਭਰ ਦੇਂਦਾ,
ਜਿਸ ਤੇ ਹੋਏ ਦਇਆਲ, ਓਹ ਮੇਹਰਾਂ ਕਰ ਦੇਂਦਾ ll
ਕਰਦੋ ਬੇੜੇ ਪਾਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,

ਬਾਬੇ ਦੇ ਨਾਮ ਦਾ ਧੂਣਾ, ਭਗਤੋ ਲਾਇਆ ਕਰੋ,
ਸ਼ਰਧਾ ਦੇ ਨਾਲ ਧੂਫ, ਤੇ ਜੋਤ ਜਗਾਇਆ ਕਰੋ ll
ਵੰਡੋ ਰੋਟ ਪ੍ਰਸ਼ਾਦ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,

ਭਗਤਾਂ ਦੇ ਓਹ ਅੰਗ ਸੰਗ, ਸਦਾ ਹੀ ਰਹਿੰਦਾ ਏ,
ਮੌਤ ਦੇ ਮੂੰਹ ਚੋਂ, ਸੇਵਕਾਂ ਨੂੰ ਕੱਢ ਲੈਂਦਾ ਏ ll
ਦਿਲ ਚੋਂ ਕੱਢ ਦੋ ਪਾਪ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,

ਵਿੱਚ ਗੁਫ਼ਾ ਦੇ ਆਸਣ, ਨਾਥ ਨੇ ਲਾਇਆ ਏ,
ਤਰ ਗਏ ਸੋਹਣੀ ਵਰਗੇ, ਦੀਦਾਰ ਜਿਹਨਾਂ ਪਾਇਆ ਏ ll
ਹੋਣਗੇ ਬੇੜੇ ਪਾਰ, ਅੰਮ੍ਰਿਤ ਬਰਸੇਗਾ,
ਪੂਜਾ ਕਰੋ ਦਿਨ ਰਾਤ, ਅੰਮ੍ਰਿਤ ਬਰਸੇਗਾ l
ਕਰਲੋ ਬਾਬੇ/ਜੋਗੀ ਨਾਲ ਪਿਆਰ,,,,,,,,,,,,,,,,,,
ਅੰਮ੍ਰਿਤ ਬਰਸੇ,,, ਬਰਸੇ ਜੀ, ਅੰਮ੍ਰਿਤ ਬਰਸੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (783 downloads)