उच्चियाँ पहाड़ां वाली माँ तेरे चरना तो बलिहारी

उचिया पहाड़ा वाली माँ तेरे चरना तो मैं बलिहारी
माँ तेरे चरना तो मैं बलिहारी
उचे उचे परबत वेखे बनके खड़े भिखारी
उचिया पहाड़ा वाली माँ..........

पवन हिया तेरा झाड़ू देंदी अम्बर पानी भरदा
सूरज तेरी सारी गल ते हाय लख लख सजदे करदा
चंदा चानन पिया खिलारे जिओ चमके फूलवाडी,
उचिया पहाड़ा वाली माँ.........

कागज दी बेडी ऐ मेरी किधरे डूब न जावे
तेरी शक्ति दे बाजो माँ केहडा पार लगावे
सुनके मेरी पुकार तू आवी करके पवन सवारी
उचिया पहाड़ा वाली माँ..........

साबन ला ला धोता दिल नु दूध दही विच पाया
नाम तेरे दी माला जप जप मेनू रंग चड़ेया
तेरे बाझो चमक पई माँ कोई न होर ललारी
उचिया पहाड़ा वाली माँ........


ਉੱਚਿਆਂ ਪਹਾੜਾਂ ਵਾਲੀ ਮਾਂ,,, ਤੇਰੇ, ਚਰਨਾਂ ਤੋਂ ਮੈਂ ਬਲਿਹਾਰੀ,
ਮਾਂ,,, ਤੇਰੇ, ਚਰਨਾਂ ਤੋਂ ਮੈਂ ਬਲਿਹਾਰੀ ll
ਉੱਚੇ ਉੱਚੇ, ਪਰਬਤ ਵੇਖੇ, ਬਣਕੇ ਖੜੇ ਭਿਖਾਰੀ*,
ਉੱਚਿਆਂ ਪਹਾੜਾਂ ਵਾਲੀ ਮਾਂ,,,,,,,,,,,,,,,,,,,,,,,,,,,,

ਪਵਨ ਹੈ ਤੇਰਾ, ਝਾੜੂ ਦੇਂਦੀ, "ਅੰਬਰ ਪਾਣੀ ਭਰਦਾ" l (ਮਾਂ )
ਸੂਰਜ ਤੇਰੀ, ਸਾਰੀ ਗੱਲ ਤੇ ਹਾਏ, “ਲੱਖ ਲੱਖ ਸੱਜਦੇ ਕਰਦਾ” ll
ਚੰਦਾ ਚਾਨਣ, ਪਿਆ ਖਿਲਾਰੇ, ਜਿਓਂ ਚਮਕੇ ਫੁੱਲਵਾੜੀ*,
ਉੱਚਿਆਂ ਪਹਾੜਾਂ ਵਾਲੀ ਮਾਂ,,,,,,,,,,,,,,,,,,,,,,,,,,,,

ਕਾਗਜ਼ ਦੀ, ਬੇੜੀ ਏ ਮੇਰੀ, "ਕਿੱਧਰੇ ਡੁੱਬ ਨਾ ਜਾਵੇ" l (ਮਾਂ )
ਤੇਰੀ ਸ਼ਕਤੀ, ਦੇ ਬਾਝੋਂ ਮਾਂ, "ਕੇਹੜਾ ਪਾਰ ਲਗਾਵੇ" ll
ਸੁਣਕੇ ਮੇਰੀ, ਪੁਕਾਰ ਤੂੰ ਆਵੀਂ, ਕਰਕੇ ਪਵਨ ਸਵਾਰੀ*,
ਉੱਚਿਆਂ ਪਹਾੜਾਂ ਵਾਲੀ ਮਾਂ,,,,,,,,,,,,,,,,,,,,,,,,,,,,

ਸਾਬਣ ਲਾ ਲਾ, ਧੋਤਾ ਦਿਲ ਨੂੰ, "ਦੁੱਧ ਦਹੀਂ ਵਿੱਚ ਪਾਇਆ" l (ਮਾਂ )
ਨਾਮ ਤੇਰੇ ਦੀ, ਮਾਲਾ ਜਪ ਜਪ, "ਮੈਨੂੰ ਰੰਗ ਚੜ੍ਹਾਇਆ" ll
ਤੇਰੇ ਬਾਝੋਂ, ਚਮਕ ਪਏ ਮਾਂ, ਕੋਈ ਨਾ ਹੋਰ ਲਲਾਰੀ*,
ਉੱਚਿਆਂ ਪਹਾੜਾਂ ਵਾਲੀ ਮਾਂ,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (483 downloads)