चिठ्ठी आई शेरांवाली दी

सुनो सुनो नी भैनो
मेनू खत अमडी दा आया
सो सो वारी मैं चुमिया
चुमके मस्तक नाल लगाया
जाग गई मेरी सूती किस्मत
हो गए भाग सवले
मेनू वी आजाद मैया ने है दरबार बुलाया


नी मैं घुट के कलेजे नाल लाई
चिठ्ठी आई शेरावाली दी
नी मैं घुट के कलेजे नाल लाई
चिठ्ठी आई शेरावाली दी
नी मैं पड़ पड़ हो गई शुदाई
चिठ्ठी आई मेहरावाली दी
नी मैं घुट के कलेजे नाल लाई

गली विच आ के जदों डाकेआ सी बोलिया
सुध बुध भूली बुहा दोड के मैं खोलेया
बुहा दोड के मैं खोलेया दोड के मैं खोलेया
मेरी हो गई सफल कमाई
चिठ्ठी आई मेहरावाली दी
नी मैं घुट के कलेजे नाल लाई


चिठ्ठी वेख के मेनू चढ़ गईआ ने खुमारियां
अम्बरा दे विच लाऊंदी फिरा मैं उड़ारिया
लाउंदी फिरा मैं उडारियां फिरा मैं उड़ारिया
ठण्ड चिठ्ठी ने कजेले विच पाई
चिठ्ठी आई मेहरावाली दी
नी मैं घुट के कलेजे नाल लाई

चिठ्ठी विचो आवे सोहनी खुशबु ऐ प्यार दी
चिठ्ठी काहदी आई रुत आ गई बहार दी
रुत आ गई बहार दी आ गई बहार दी
किवे चिठ्ठी दी मैं करा वडयाई
चिठ्ठी आई मेहरावाली दी
नी मैं घुट के कलेजे नाल लाई

माँ मैं ता जाना ऐ माँ मैं ता जाना ऐ,
शेरावाली दे दरबार भगत जाना ऐ,
माँ मैं ता जाना ऐ माँ मैं ता जाना ऐ,

विच गुफा दे बैठी भगतो खोल के माँ भंडारे
किस किस दा मैं नाम गिनावा लखा पापी तारे
सब दी आस पूजावे जेह्डी सब दे कम संवारे
मैं वी अलख जगाउनी जा के उसे माँ दे द्वारे

माँ मैं ता जाना ऐ माँ मैं ता जाना ऐ
शेरावाली दे दरबार भगत जाना ऐ
माँ मैं ता जाना ऐ माँ मैं ता जाना ऐ,

दिल करदा दरबार तेरे ते खंड ला के उड़ जावा
दर्शन करके पिंडिया दे मैं सुता भाग जगावा
चाकर बनके करा मजूरी माँ दी सेव कमावा
मेहर करे आजाद जे दाती ते मैं पापी तर जावा

माँ मैं ता जाना ऐ माँ मैं ता जाना ऐ
शेरावाली दे दरबार भगत जाना ऐ
माँ मैं ता जाना ऐ माँ मैं ता जाना ऐ,




( ਸੁਣੋ ਸੁਣੋ ਨੀ ਭੈਣੋ,
ਮੈਨੂੰ ਖ਼ੱਤ ਅੰਮੜੀ ਦਾ ਆਇਆ l
ਸੌ ਸੌ ਵਾਰੀ ਮੈਂ ਚੁੰਮਿਆਂ,
ਚੁੰਮਕੇ ਮਸਤਕ ਨਾਲ ਲਗਾਇਆ l
ਜਾਗ ਗਈ ਮੇਰੀ, ਸੁੱਤੀ ਕਿਸਮਤ,
ਹੋ ਗਏ ਭਾਗ ਸਵੱਲੇ l
ਮੈਨੂੰ ਵੀ ਆਜ਼ਾਦ ਮਈਆ ਨੇ,
ਹੈ ਦਰਬਾਰ ਬੁਲਾਇਆ ll )

ਨੀ ਮੈਂ ਘੁੱਟ ਕੇ, ਕਲੇਜੇ ਨਾਲ ਲਾਈ,
ਚਿੱਠੀ ਆਈ ਸ਼ੇਰਾਂਵਾਲੀ ਦੀ l
ਨੀ ਮੈਂ ਘੁੱਟ ਕੇ, ਕਲੇਜੇ ਨਾਲ ਲਾਈ,
ਚਿੱਠੀ ਆਈ ਮੇਹਰਾਂਵਾਲੀ ਦੀ l
ਨੀ ਮੈਂ ਪੜ੍ਹ ਪੜ੍ਹ, ਹੋ ਗਈ ਸ਼ੁਦਾਈ,
ਚਿੱਠੀ ਆਈ ਮੇਹਰਾਂਵਾਲੀ ਦੀ l
ਨੀ ਮੈਂ ਘੁੱਟ ਕੇ, ਕਲੇਜੇ ਨਾਲ,,,,,,,,,,,,,,,,,,

ਗਲ਼ੀ ਵਿੱਚ ਆ ਕੇ ਜਦੋਂ, ਡਾਕੀਆ ਸੀ ਬੋਲਿਆ ll
ਸੁੱਧ ਬੁੱਧ ਭੁੱਲੀ, ਬੂਹਾ ਦੌੜ ਕੇ ਮੈਂ ਖੋਲਿਆ ll
ਬੂਹਾ ਦੌੜ ਕੇ ਮੈਂ ਖੋਲਿਆ, ਦੌੜ ਕੇ ਮੈਂ ਖੋਲਿਆ,  
ਮੇਰੀ ਹੋ ਗਈ, ਸਫ਼ਲ ਕਮਾਈ ll,
ਚਿੱਠੀ ਆਈ ਮੇਹਰਾਂਵਾਲੀ ਦੀ,,,
ਨੀ ਮੈਂ ਘੁੱਟ ਕੇ ਕਲੇਜੇ ਨਾਲ,,,,,,,,,,,,,,,,,

ਚਿੱਠੀ ਵੇਖ ਮੈਨੂੰ, ਚੜ੍ਹ ਗਈਆਂ ਨੇ ਖ਼ੁਮਾਰੀਆਂ ll
ਅੰਬਰਾਂ ਦੇ ਵਿੱਚ, ਲਾਉਂਦੀ ਫਿਰਾਂ ਮੈਂ ਉੱਡਾਰੀਆਂ ll
ਲਾਉਂਦੀ ਫਿਰਾਂ ਮੈਂ ਉੱਡਾਰੀਆਂ, ਫਿਰਾਂ ਮੈਂ ਉੱਡਾਰੀਆਂ
ਠੰਡ ਚਿੱਠੀ ਨੇ, ਕਲੇਜੇ ਵਿੱਚ ਪਾਈ ll,
ਚਿੱਠੀ ਆਈ ਮੇਹਰਾਂਵਾਲੀ ਦੀ,,,
ਨੀ ਮੈਂ ਘੁੱਟ ਕੇ ਕਲੇਜੇ ਨਾਲ,,,,,,,,,,,,,,,,,

ਚਿੱਠੀ ਵਿੱਚੋਂ ਆਵੇ ਸੋਹਣੀ, ਖੁਸ਼ਬੂ ਏ ਪਿਆਰ ਦੀ ll
ਚਿੱਠੀ ਕਾਹਦੀ ਆਈ, ਰੁੱਤ ਆ ਗਈ ਬਾਹਰ ਦੀ ll
ਰੁੱਤ ਆ ਗਈ ਬਾਹਰ ਦੀ, ਆ ਗਈ ਬਾਹਰ ਦੀ,
ਕਿਵੇਂ ਚਿੱਠੀ ਦੀ ਮੈਂ, ਕਰਾਂ ਵਡਿਆਈ ll,
ਚਿੱਠੀ ਆਈ ਮੇਹਰਾਂਵਾਲੀ ਦੀ,,,
ਨੀ ਮੈਂ ਘੁੱਟ ਕੇ ਕਲੇਜੇ ਨਾਲ,,,,,,,,,,,,,,,,,

ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll
*ਸ਼ੇਰਾਂਵਾਲੀ ਦੇ ਦਰਬਾਰ, ਭਗਤ ਜਾਣਾ ਏ ll
ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll

ਪੱਤੇ ਪੱਤੇ ਵਿੱਚ ਓਹਦਾ ਜਲਵਾ, ਨੂਰ ਹੈ ਡਾਲੀ ਡਾਲੀ l
ਚੰਨ ਤਾਰੇ ਪਏ ਕਰਨ ਸਲਾਮਾਂ, ਵੇਖ ਕੇ ਸ਼ਾਨ ਨਿਰਾਲੀ ll
ਸਾਰਾ ਜੱਗ ਪਿਆ ਆਖੇ ਓਹਨੂੰ, ਸੱਚੀਆਂ ਜੋਤਾਂ ਵਾਲੀ,
ਮੈਂ ਵੀ ਓਹਦੇ ਦਰ ਤੇ ਜਾਣਾ, ਬਣਕੇ ਅੱਜ ਸਵਾਲੀ,,,

ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll
*ਸ਼ੇਰਾਂਵਾਲੀ ਦੇ ਦਰਬਾਰ, ਭਗਤ ਜਾਣਾ ਏ ll
ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll

ਵਿੱਚ ਗੁਫਾ ਦੇ ਬੈਠੀ ਭਗਤੋ, ਖੋਲ ਕੇ ਮਾਂ ਭੰਡਾਰੇ l
ਕਿਸ ਕਿਸ ਦਾ ਮੈਂ  ਨਾਮ ਗਿਣਾਵਾਂ, ਲੱਖਾਂ ਪਾਪੀ ਤਾਰੇ ll
ਸਭ ਦੀ ਆਸ ਪੁਜਾਵੇ ਜੇਹੜੀ, ਸਭ ਦੇ ਕੰਮ ਸੰਵਾਰੇ,
ਮੈਂ ਵੀ ਅਲਖ ਜਗਾਉਣੀ ਜਾ ਕੇ, ਓਸੇ ਮਾਂ ਦੇ ਦਵਾਰੇ,,,

ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll
*ਸ਼ੇਰਾਂਵਾਲੀ ਦੇ ਦਰਬਾਰ, ਭਗਤ ਜਾਣਾ ਏ ll
ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll

ਦਿਲ ਕਰਦਾ ਦਰਬਾਰ ਤੇਰੇ ਤੇ, ਖੰਭ ਲਾ ਕੇ ਉੱਡ ਜਾਵਾਂ l
ਦਰਸ਼ਨ ਕਰਕੇ ਪਿੰਡਿਆਂ ਦੇ ਮੈਂ, ਸੁੱਤਾ ਭਾਗ ਜਗਾਵਾਂ ll
ਚਾਕਰ ਬਣਕੇ ਕਰਾਂ ਮਜ਼ੂਰੀ, ਮਾਂ ਦੀ ਸੇਵ ਕਮਾਵਾਂ,
ਮੇਹਰ ਕਰੇ ਆਜ਼ਾਦ ਜੇ ਦਾਤੀ, ਤੇ ਮੈਂ ਪਾਪੀ ਤਰ ਜਾਵਾਂ,,,

ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll
*ਸ਼ੇਰਾਂਵਾਲੀ ਦੇ ਦਰਬਾਰ, ਭਗਤ ਜਾਣਾ ਏ ll
ਮਾਂ ਮੈਂ ਤਾ ਜਾਣਾ ਏ, ਮਾਂ ਮੈਂ ਤਾ ਜਾਣਾ ਏ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (447 downloads)