मस्ती जी चढ़ गईऐ बाबा जी दे नाम दी

मस्ती जी चढ़ गईऐ बाबा जी दे नाम दी
लीद कोल वाला कटे दुखड़े तमाम जी
मस्ती जी चढ़ गईऐ बाबा जी दे नाम दी

लाग जे लगन जदों भगता नु रब दी
भूल जावे होश फिर इस सारे जग दी
चडदा इ दिन कदों हुंडी फिर शाम जी
मस्ती जी चढ़ गईऐ बाबा जी दे नाम दी

दुखा दिया सागरा चो देवे जो किनारा जी
करके दीदार जिदा मिल जे नजारा जी
लुटदा एह भगता नु ओह नजरा दे नाल जी
मस्ती जी चढ़ गईऐ बाबा जी दे नाम दी

खुल गए ने बंद तकदीरा वाले ताले जी
चा सुखराज हूँ जांदे ना संबाले जी
रोहित ते किरपा विशाल महाराज दी
मस्ती जी चढ़ गईऐ बाबा जी दे नाम दी

ਮਸਤੀ ਜੀ ਚੜ ਗਈਏ , ਬਾਬਾ ਜੀ ਦੇ ਨਾਮ ਦੀ
ਲੀਦਕੋਟ ਵਾਲਾ ਕੱਟੇ ਦੁਖੜੇ ਤਮਾਮ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ !!

ਲਾਗ ਜੇ ਲਗਨ ਜਦੋ , ਭਗ਼ਤਾ ਨੂੰ ਰੱਬ ਦੀ
ਭੁੱਲ ਜਾਵੇ ਹੋਸ਼ ਫਿਰ , ਇਸ ਸਾਰੇ ਜੱਗ ਦੀ
ਚੜ੍ਹਦਾ ਏ ਦਿਨ ਕਦੋਂ  , ਹੁੰਦੀ ਫਿਰ ਸ਼ਾਮ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!

ਦੁੱਖਾਂ ਦਿਆ ਸਾਗਰਾ ਚੋ , ਦੇਵੇ ਜੋ ਕਿਨਾਰਾ ਜੀ
ਕਰਕੇ ਦਿਦਾਰ ਜਿਦਾ , ਮਿਲਜੇ ਨਜਾਰਾ ਜੀ
ਲੁੱਟਦਾ ਏ ਭਗਤਾ ਨੂੰ , ਓ ਨਜ਼ਰਾ ਦੇ ਨਾਲ ਜੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!

ਖੁੱਲ ਗਾਏ ਨੇ ਬੰਦ , ਤਕਦੀਰਾ  ਵਾਲੇ ਤਾਲੇ ਜੀ
ਚਾ ਸੁਖਰਾਜ ਹੁਣ , ਜਾਂਦੇ ਨਾ ਸੰਭਾਲੇ ਜੀ
ਰੋਹਿਤ ਤੇ ਕਿਰਪਾ ਵਿਸ਼ਾਲ ਮਹਾਰਾਜ ਦੀ
ਮਸਤੀ ਜੀ ਚੜ ਗਈਏ ਬਾਬਾ ਜੀ ਦੇ ਨਾਮ ਦੀ!!
ਸਿੰਗਰ = ਰੋਹਿਤ ਹਰਦਿਲ 81467-00582
download bhajan lyrics (417 downloads)