कोई गुण न

मेरे विच ना मैया जी गुण कोई
ओगुना दी मैं भरी हां
कोई गुण ना कोई गुण ना कोई गुण ना
मेरे विच ना मैया जी.......

मैं  डूबदी नु पार लगावो
ओ तेरे चरना च आन खलोई,
ओगुना दी मैं भरी आ
मेरे विच न मैया जी ..........

मैं पापन दी झोली भर दे
ओ तेरे दर उते अरजा गुजारा
ओगुना दी मैं भरी आ
मेरे विच न मैया जी ..........


मैं पापी तू बखशनहारी
ओ तेरे दर उते सिर नु झुकावा
ओगुना दी मैं भरी आ
मेरे विच न मैया जी ..........

ना सोहनी न दोलत पल्ले
कीकन मैं दाती नु मनावा
ओगुना दी मैं भरी आ
मेरे विच न मैया जी ..........

अमला वालेया सब लंघ गईआ
ओ मैं ता रेह गई ओगुन भारी
ओगुना दी मैं भरी आ
मेरे विच न मैया जी ..........

भुलेया नु दाती मार्ग पावे
असी दाते तो जाइए बलिहारी
ओगुना दी मैं भरी आ
मेरे विच न मैया जी ..........


ਮੇਰੇ ਵਿੱਚ ਨਾ, ਮਈਆ ਜੀ ਗੁਣ ਕੋਈ,
ਔਗੁਣਾਂ ਦੀ ਮੈਂ ਭਰੀ ਹਾਂ ll
ਕੋਈ ਗੁਣ ਨਾ, ਕੋਈ ਗੁਣ ਨਾ, ਕੋਈ ਗੁਣ ਨਾ,,,
ਮੇਰੇ ਵਿੱਚ ਨਾ, ਮਈਆ ਜੀ,,,,,,,,,,,,,,,,,,

ਮੈਂ ਡੁੱਬਦੀ ਨੂੰ, "ਪਾਰ ਲਗਾਵੋ" ll (ਮਈਆ)
ਓ ਤੇਰੇ, ਚਰਨਾਂ ਚ ਆਣ ਖਲੋਈ,
ਔਗੁਣਾਂ ਦੀ ਮੈਂ ਭਰੀ ਆਂ,,,
ਮੇਰੇ ਵਿੱਚ ਨਾ, ਮਈਆ ਜੀ,,,,,,,,,,,,,,,,,,

ਮੈਂ ਪਾਪਣ ਦੀ, "ਝੋਲੀ ਭਰ ਦੇ" ll (ਮਈਆ)    
ਓ ਤੇਰੇ, ਦਰ ਉੱਤੇ ਅਰਜ਼ਾਂ ਗੁਜ਼ਾਰਾਂ,
ਔਗੁਣਾਂ ਦੀ ਮੈਂ ਭਰੀ ਆਂ,,,
ਮੇਰੇ ਵਿੱਚ ਨਾ, ਮਈਆ ਜੀ,,,,,,,,,,,,,,,,,,

ਮੈਂ ਪਾਪੀ ਤੂੰ, "ਬਖਸ਼ਣਹਾਰੀ" ll (ਮਈਆ)
ਓ ਤੇਰੇ, ਦਰ ਉੱਤੇ ਸਿਰ ਨੂੰ ਝੁਕਾਵਾਂ,
ਔਗੁਣਾਂ ਦੀ ਮੈਂ ਭਰੀ ਆਂ,,,
ਮੇਰੇ ਵਿੱਚ ਨਾ, ਮਈਆ ਜੀ,,,,,,,,,,,,,,,,,,

ਨਾ ਸੋਹਣੀ ਨਾ, "ਦੌਲਤ ਪੱਲੇ" ll (ਮਈਆ)
ਕੀਕਣ, ਮੈਂ ਦਾਤੀ ਨੂੰ ਮਨਾਵਾਂ,
ਔਗੁਣਾਂ ਦੀ ਮੈਂ ਭਰੀ ਆਂ,,,
ਮੇਰੇ ਵਿੱਚ ਨਾ, ਮਈਆ ਜੀ,,,,,,,,,,,,,,,,,,

ਅਮਲਾਂ ਵਾਲੀਆਂ, "ਸਭ ਲੰਘ ਗਈਆਂ" ll (ਮਈਆ)  
ਓ ਮੈਂ ਤਾਂ, ਰਹੀ ਗਈ ਅਉਗਣ ਭਾਰੀ,  
ਔਗੁਣਾਂ ਦੀ ਮੈਂ ਭਰੀ ਆਂ,,,
ਮੇਰੇ ਵਿੱਚ ਨਾ, ਮਈਆ ਜੀ,,,,,,,,,,,,,,,,,,

ਭੁੱਲਿਆਂ ਨੂੰ ਦਾਤੀ, "ਮਾਰਗ ਪਾਵੇ" ll (ਦਾਤੀ)
ਅਸੀਂ, ਦਾਤੀ ਤੋਂ ਜਾਈਏ ਬਲਿਹਾਰੀ,
ਔਗੁਣਾਂ ਦੀ ਮੈਂ ਭਰੀ ਆਂ,,,
ਮੇਰੇ ਵਿੱਚ ਨਾ, ਮਈਆ ਜੀ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (431 downloads)