ढ़ोलक चिमटा लै के दाती

ढ़ोलक चिमटा लै के दाती आ गए तेरे द्वार
तेरी बोला जय जैकार मैं तेरी बोली जय जैकार
खाली नी मुड़ना दर तो तेरे जग दी पालनहार
तेरी बोला जय जैकार मैं तेरी बोला जय जैकार
ढोलक चिमटा लै के दाती आ गये तेरे द्वार
तेरी बोला जय जैकार मैं तेरी बोली जय जैकार

असी हां दाती गुनाह गार तू बखशनहार कहावे
कुल दुनिया नु तारनवाली ना नज़र साडे वल पावे,
दर तेरे ने वडे वडे वी पापी दिते तार
तेरी बोला जय जैकार मैं तेरी बोली जय जैकार

दिल विच मस्ती नाम खुमारी तेरा नाम ध्यावा
तेरे दर दी नोकर बनके चरना विच वस जावा
मेनू वी दाती तेरे दर तो मिल जाए तेरा प्यार
तेरी बोला जय जैकार मैं तेरी बोली जय जैकार

एहो सेवा बख्शी  मेनू चरण तेरे मैं धोवा
जद तेनु मैं याद करा ते तेरे सन्मुख होवा
एहो बिनती मेरी दाती देवी मेनू तार
तेरी बोला जय जैकार मैं तेरी बोली जय जैकारਢੋਲਕ ਚਿਮਟਾ ਲੈ ਕੇ ਦਾਤੀ, ਆ ਗਏ ਤੇਰੇ ਦਵਾਰ ll,
ਤੇਰੀ ਬੋਲਾਂ ਜੈ ਜੈਕਾਰ, ਮੈਂ ਤੇਰੀ ਬੋਲਾਂ ਜੈ ਜੈਕਾਰ l
*ਖ਼ਾਲੀ ਨੀ ਮੁੜਨਾ ਦਰ ਤੋਂ ਤੇਰੇ, ਜੱਗ ਦੀ ਪਾਲਣਹਾਰ ll,
ਤੇਰੀ ਬੋਲਾਂ ਜੈ ਜੈਕਾਰ, ਮੈਂ ਤੇਰੀ ਬੋਲਾਂ ਜੈ ਜੈਕਾਰ l
ਢੋਲਕ ਚਿਮਟਾ ਲੈ ਕੇ ਦਾਤੀ, ਆ ਗਏ ਤੇਰੇ ਦਵਾਰ,
ਤੇਰੀ ਬੋਲਾਂ ਜੈ ਜੈਕਾਰ, ਮੈਂ ਤੇਰੀ ਬੋਲਾਂ ਜੈ ਜੈਕਾਰ l

ਅਸੀਂ ਹਾਂ ਦਾਤੀ ਗੁਨਾਹਗਾਰ, "ਤੂੰ ਬਖਸ਼ਣਹਾਰ ਕਹਾਵੇਂ" l
ਕੁੱਲ ਦੁਨੀਆਂ ਨੂੰ ਤਾਰਨ ਵਾਲੀ, "ਨਾ ਨਜ਼ਰ ਸਾਡੇ ਵੱਲ ਪਾਵੇਂ" ll
*ਦਰ ਤੇਰੇ ਨੇ ਵੱਡੇ ਵੱਡੇ ਵੀ, ਪਾਪੀ ਦਿੱਤੇ ਤਾਰ,
ਤੇਰੀ ਬੋਲਾਂ ਜੈ ਜੈਕਾਰ, ਮੈਂ ਤੇਰੀ ਬੋਲਾਂ ਜੈ ਜੈਕਾਰ l
ਢੋਲਕ ਚਿਮਟਾ ਲੈ ਕੇ ਦਾਤੀ,,,,,,,,,,,,,,,,,,,,,,,

ਦਿਲ ਵਿੱਚ ਮਸਤੀ ਨਾਮ ਖ਼ੁਮਾਰੀ, "ਤੇਰਾ ਨਾਮ ਧਿਆਵਾਂ" l
ਤੇਰੇ ਦਰ ਦੀ ਨੌਕਰ ਬਣਕੇ, "ਚਰਨਾਂ ਵਿੱਚ ਵੱਸ ਜਾਵਾਂ" ll
*ਮੈਨੂੰ ਵੀ ਦਾਤੀ ਤੇਰੇ ਦਰ ਤੋਂ, ਮਿਲ ਜਾਏ ਤੇਰਾ ਪਿਆਰ,
ਤੇਰੀ ਬੋਲਾਂ ਜੈ ਜੈਕਾਰ, ਮੈਂ ਤੇਰੀ ਬੋਲਾਂ ਜੈ ਜੈਕਾਰ l
ਢੋਲਕ ਚਿਮਟਾ ਲੈ ਕੇ ਦਾਤੀ,,,,,,,,,,,,,,,,,,,,,,,

ਏਹੋ ਸੇਵਾ ਬਖਸ਼ੀਂ ਮੈਨੂੰ, "ਚਰਨ ਤੇਰੇ ਮੈਂ ਧੋਵਾਂ" l
ਜਦ ਤੈਨੂੰ ਮੈਂ ਯਾਦ ਕਰਾਂ ਤੇ, "ਤੇਰੇ ਸਨਮੁੱਖ ਹੋਵਾਂ" ll
*ਏਹੋ ਬਿਨਤੀ ਮੇਰੀ ਦਾਤੀ, ਦੇਵੀਂ ਮੈਨੂੰ ਤਾਰ,
ਤੇਰੀ ਬੋਲਾਂ ਜੈ ਜੈਕਾਰ, ਮੈਂ ਤੇਰੀ ਬੋਲਾਂ ਜੈ ਜੈਕਾਰ l
ਢੋਲਕ ਚਿਮਟਾ ਲੈ ਕੇ ਦਾਤੀ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (494 downloads)