मेरी कुटिया दे भाग अज्ज खुल जाऍंगे

मेरी कुटिया दे भाग अज
खुल जानगे राम औनगे
राम औनगे ता संगता नु
पार लाऊनगे राम औनगे
मेरी कुटिया दे भाग....

मेरे विच कोई प्रेम वाली गल ना
कोई गल ना
पूजा पाठ दा वी मेनू कोई बल ना
कोई बल ना
हो राम औनगे ता चरण दे
नाल लाऊंन गे राम औनगे,
मेरी कुटिया दे भाग,,,


ओह ता छोटी बड़ी जात
नहियो वेखदे नहियो वेख दे,
कोई बड़ी वी सोगात
नहियो वेखदे नहियो वेखदे
सचे भगता दे बेड़े आपे
पार लाऊंनगे राम औननगे
मेरी कुटिया दे भाग.......

सुख दुःख विच राम नाम जपिए
सदा जपिए
मन ओहदी रजा विच
राजी रखिये राजी रखिये
सची ज्योत वाले सब नु
दीदार होंगे राम औनगे
मेरी कुटिया दे भाग

ਮੇਰੀ ਕੁਟੀਆ ਦੇ, ਭਾਗ ਅੱਜ,
ਖੁੱਲ ਜਾਣਗੇ, ਰਾਮ ਆਉਣਗੇ  ll
ਰਾਮ ਆਉਣਗੇ ਤਾਂ ਸੰਗਤਾਂ ਨੂੰ,
ਪਾਰ ਲਾਉਣਗੇ, ਰਾਮ ਆਉਣਗੇ l
ਮੇਰੀ ਕੁਟੀਆ ਦੇ, ਭਾਗ,,,,,,,,,,,,,,

ਮੇਰੇ ਵਿੱਚ ਕੋਈ, ਪ੍ਰੇਮ ਵਾਲੀ ਗੱਲ ਨਾ,
ਕੋਈ ਗੱਲ ਨਾ l
ਪੂਜਾ ਪਾਠ ਦਾ ਵੀ, ਮੈਨੂੰ ਕੋਈ ਬਲ ਨਾ,
ਕੋਈ ਬਲ ਨਾ l
ਹੋ ਰਾਮ ਆਉਣਗੇ ਤਾਂ, ਚਰਨਾਂ ਦੇ
ਨਾਲ ਲਾਉਣਗੇ, ਰਾਮ ਆਉਣਗੇ,
ਮੇਰੀ ਕੁਟੀਆ ਦੇ, ਭਾਗ,,,,,,,,,,,,,,,

ਓਹ ਤਾਂ ਛੋਟੀ ਵੱਡੀ, ਜ਼ਾਤ
ਨਹੀਓਂ ਵੇਖਦੇ, ਨਹੀਓਂ ਵੇਖਦੇ l
ਕੋਈ ਵੱਡੀ ਵੀ ਸੌਗਾਤ,
ਨਹੀਓਂ ਵੇਖਦੇ, ਨਹੀਓਂ ਵੇਖਦੇ l
ਸੱਚੇ ਭਗਤਾਂ ਦੇ, ਬੇੜੇ ਆਪੇ,
ਪਾਰ ਲਾਉਣਗੇ, ਰਾਮ ਆਉਣਗੇ,
ਮੇਰੀ ਕੁਟੀਆ ਦੇ, ਭਾਗ,,,,,,,,,,,,,,


ਸੁੱਖ ਦੁੱਖ ਵਿੱਚ, ਰਾਮ ਨਾਮ ਜਪੀਏ,
ਸਦਾ ਜਪੀਏ l
ਮਨ ਓਹਦੀ ਰਜ਼ਾ ਵਿੱਚ,
ਰਾਜ਼ੀ ਰੱਖੀਏ, ਰਾਜ਼ੀ ਰੱਖੀਏ l
ਸੱਚੀ ਜਯੋਤੀ ਵਾਲੇ, ਸਭ ਨੂੰ
ਦੀਦਾਰ ਹੋਣਗੇ, ਰਾਮ ਆਉਣਗੇ
ਮੇਰੀ ਕੁਟੀਆ ਦੇ, ਭਾਗ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (83 downloads)