ऐ देवा ऐ माई देवा

ऐ देवा ऐ माई देवा
एह्दा नाम है मिठ्डा मेवा,
की नसीबा वाले लुट लेंगे,

तेरा चुडा माँ तेरा चुडा,
तेरे चुडे दा रंग गुहडा,
माँ चन वांगु मारे चमका

तेरी गानी गल दी गानी
तेरी जगदी ज्योत नुरानी
माँ जगदियाँ ज्योता वालिये,

तेरी मुंदरी माँ तेरी मुंदरी
तेनु कहंदे ने बाला सुंदरी,
पहाड़ा हो गुफा विच रेहन वालिये

चोला लाल गुलाल मैया,
तेरा चोला लाल गुलाल
हरिया जडत कमाल मैया
की तेरा चोला लाल गुलाल

तेरा चोला लाइये माँ चोला
तेरा चोला है अनमोल
की दास चडावे चुनियाँ

 
ਐ ਦੇਵਾ ਐ ਮਾਈ ਦੇਵਾ ll
ਏਹਦਾ ਨਾਮ ਹੈ, ਮਿੱਠੜਾ ਮੇਵਾ,
"ਕਿ ਨਸੀਬਾਂ ਵਾਲੇ, ਲੁੱਟ ਲੈਣਗੇ" xll

ਤੇਰਾ ਚੂੜਾ ਮਾਂ ਤੇਰਾ ਚੂੜਾ ll
ਤੇਰੇ ਚੂੜੇ ਦਾ ਰੰਗ ਗੂਹੜਾ,
"ਮਾਂ ਚੰਨ ਵਾਂਗੂ ਮਾਰੇ ਚਮਕਾਂ" xll

ਤੇਰੀ ਗਾਨੀ ਗਲ਼ ਦੀ ਗਾਨੀ ll
ਤੇਰੀ ਜੱਗਦੀ ਜੋਤ ਨੂਰਾਨੀ,
"ਮਾਂ ਜੱਗਦੀਆਂ ਜੋਤਾਂ ਵਾਲੀਏ" xll

ਤੇਰੀ ਮੁੰਦਰੀ ਮਾਂ ਤੇਰੀ ਮੁੰਦਰੀ ll
ਤੈਨੂੰ ਕਹਿੰਦੇ ਨੇ ਬਾਲਾ ਸੁੰਦਰੀ,
"ਪਹਾੜਾਂ/ਹੋ ਗ਼ੁਫ਼ਾ ਵਿੱਚ ਰਹਿਣ ਵਾਲੀਏ" xll

ਚੋਲਾ ਲਾਲ ਗ਼ੁਲਾਲ ਮਈਆ,
ਤੇਰਾ ਚੋਲਾ ਲਾਲ ਗ਼ੁਲਾਲ ll
ਹੀਰਿਆਂ ਜੜ੍ਹਤ ਕਮਾਲ ਮਈਆ,  
"ਕਿ ਤੇਰਾ ਚੋਲਾ ਲਾਲ ਗ਼ੁਲਾਲ" xll

ਤੇਰਾ ਚੋਲਾ ਲਿਆਏ ਮਾਂ ਚੋਲਾ ll
ਤੇਰਾ ਚੋਲਾ ਹੈ ਅਨਮੋਲਾ,
"ਕਿ ਦਾਸ ਚੜ੍ਹਾਵੇ ਚੁੰਨੀਆਂ" xll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (592 downloads)