बाबा जी रख्खी चरण दे कॉल

बोहडा वालेया बाबा जी रखी चरना दे कोल
चिमटे वालेया सैयां तू रखी चरना दे कोल,
रखी चरना दे कोल रखी चरना दे कोल,
सिंगियाँ वालेया बाबा तू रखी चरना दे कोल,
धुनें वालेया बाबा तू रखी चरना दे कोल.
रखी चरना दे कोल रखी चरना दे कोल.
गौआ वालेया बाबा जी रखी चरना दे कोल,
पुआ वालेया बाबा जी रखी चरना दे कोल,

दर दर दे मैं थके खा के दर तेरे ते आया,
होवेगा फिर हाल की मेरा जे तू वी ठुकारियाँ,
जे तू वी ठुकराया मेनू झलेगा कौन ,
चिमटे वालेया सैयां तू रखी,

तू पीरा दा पीर जोगिया तू जय जग दा दाता.
तू ही मेरा बन्धु सखा है तू ही पित और माता,
तू ही पित और माता मैं तेरा बछड़ा अन्भोल,
पौनाहारी बाबा जी रखी ...........

अपने रंग विच रंग दे जोगी ऐसा रंग चडा दे ,
रोम रोम विच मेरे बाबा अपना नाल वसा दे,
अपना नाम वसा दे असी जाइए न डोल,
सिंगियाँ वालेया बाबा तू रखी,............

तेरे जेहा मेनू होर न कोई मैं जेहे लख तेनु,
जे मेरे विच ऐब ना हुँदै तू बख्सेंदा कहनू,
तू बख्शेन्दा कहणु कागज बदियाँ दे न फोल
पाउआ वालेया बाबा जी रखी......

सो सो तरले पावा जोगी इक वारी दर्श दिखा दे,
भोले बछडे दर ते आये खैर विच पा दे,
खैर झोली पा दे दे के लाल अनमोल.
धुनें वालेया बाबा तू रखी ..........


ਬੋਹੜਾਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l
ਚਿਮਟੇ ਵਾਲਿਆ, ਸਾਈਆਂ ਤੂੰ ਰੱਖੀ, ਚਰਨਾਂ ਦੇ ਕੋਲ l
ਰੱਖੀਂ ਚਰਨਾਂ ਦੇ ਕੋਲ, ਰੱਖੀਂ ਚਰਨਾਂ ਦੇ ਕੋਲ l
ਸਿੰਗੀਆਂ ਵਾਲਿਆ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ l
ਧੂਣੇ ਵਾਲਿਆ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ l
ਰੱਖੀਂ ਚਰਨਾਂ ਦੇ ਕੋਲ, ਰੱਖੀਂ ਚਰਨਾਂ ਦੇ ਕੋਲ l
ਗਊਆਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l
ਪਊਆਂ ਵਾਲਿਆ, ਬਾਬਾ ਜੀ ਰੱਖੀਂ, ਚਰਨਾਂ ਦੇ ਕੋਲ l

ਦਰ ਦਰ ਦੇ ਮੈਂ ਧੱਕੇ ਖਾ ਕੇ, "ਦਰ ਤੇਰੇ ਤੇ ਆਇਆ" (ਬਾਬਾ)
ਹੋਵੇਗਾ ਫਿਰ ਹਾਲ ਕੀ ਮੇਰਾ, "ਜੇ ਤੂੰ ਵੀ ਠੁਕਰਾਇਆ"
ਜੇ ਤੂੰ ਵੀ ਠੁਕਰਾਇਆ ਮੈਨੂੰ, ਝੱਲੇਗਾ ਕੌਣ,
ਚਿਮਟੇ ਵਾਲਿਆ, ਸਾਈਆਂ ਤੂੰ ਰੱਖੀ,,,,,,,,,,,,,,,,

ਤੂੰ ਪੀਰਾਂ ਦਾ ਪੀਰ ਜੋਗੀਆ, "ਤੂੰ ਹੈ ਜੱਗ ਦਾ ਦਾਤਾ" (ਬਾਬਾ)
ਤੂੰ ਹੀ ਮੇਰਾ ਬੰਧੁ ਸਖਾ ਹੈ, "ਤੂੰ ਹੀ ਪਿਤ ਔਰ ਮਾਤਾ"
ਤੂੰ ਹੀ ਪਿਤ ਔਰ ਮਾਤਾ ਮੈਂ ਤੇਰਾ, ਬੱਚੜਾ ਅਣਭੋਲ,
ਪੌਣਾਹਾਰੀ, ਬਾਬਾ ਜੀ ਰੱਖੀ,,,,,,,,,,,,,,,,,,,,,,

ਆਪਣੇ ਰੰਗ ਵਿੱਚ ਰੰਗ ਦੇ ਜੋਗੀ, "ਐਸਾ ਰੰਗ ਚੜ੍ਹਾ ਦੇ" (ਬਾਬਾ)
ਰੋਮ ਰੋਮ ਵਿੱਚ ਮੇਰੇ ਬਾਬਾ, "ਆਪਣਾ ਨਾਮ ਵਸਾ ਦੇ"
ਆਪਣਾ ਨਾਮ ਵਸਾ ਦੇ ਅਸੀਂ, ਜਾਈਏ ਨਾ ਡੋਲ,
ਸਿੰਗੀਆਂ ਵਾਲਿਆ, ਬਾਬਾ ਤੂੰ ਰੱਖੀ,,,,,,,,,,,,,,,,,,,

ਤੇਰੇ ਜੇਹਾ ਮੈਨੂੰ ਹੋਰ ਨਾ ਕੋਈ, "ਮੈਂ ਜੇਹੇ ਲੱਖ ਤੈਨੂੰ" (ਬਾਬਾ)
ਜੇ ਮੇਰੇ ਵਿੱਚ ਐਬ ਨਾ ਹੁੰਦੇ, "ਤੂੰ ਬਖ਼ਸ਼ੇਂਦਾ ਕੇਹਨੂੰ"
ਤੂੰ ਬਖ਼ਸ਼ੇਂਦਾ ਕੇਹਨੂੰ ਕਾਗਜ਼, ਬਦੀਆਂ ਦੇ ਨਾ ਫੋਲ,
ਪਊਆਂ ਵਾਲਿਆ, ਬਾਬਾ ਜੀ ਰੱਖੀ,,,,,,,,,,,,,,,,,,,,,,,,,,

ਸੌ ਸੌ ਤਰਲੇ ਪਾਵਾਂ ਜੋਗੀ, "ਇੱਕ ਵਾਰੀ ਦਰਸ ਦਿਖਾ ਦੇ" (ਬਾਬਾ)
ਭੋਲੇ ਬੱਚੜੇ ਦਰ ਤੇ ਆਏ, "ਖ਼ੈਰ ਝੋਲੀ ਵਿੱਚ ਪਾ ਦੇ"
ਖ਼ੈਰ ਝੋਲੀ ਵਿੱਚ ਪਾ ਦੇ ਦੇ ਕੇ, ਲਾਲ ਅਨਮੋਲ,
ਧੂਣੇ ਵਾਲਿਆ, ਬਾਬਾ ਤੂੰ ਰੱਖੀ,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (671 downloads)