जैकारा पौणाहारी दा

जय जय बाबा पौनाहारी जय जय बाबा दुधाथारी,
जेहडा जेह्डा भगत प्यारा पौनाहारी दा,
बोलो सारे घज के जैकारा पौनाहारी दा,

बोलीये जयकारे आपा जरा वी ना संगीये,
ओ जोगी दियां रंगा विच तन मन रंगिये,
मिल जाउगा सब नु सहारा पौनाहारी दा,
बोलो सारे घज के जैकारा पौनाहारी दा,

ऐहो जहियाँ घड़ियाँ ना वार वार औनदियां,
पौनाहारी जोगी नाल मेल जो कराउंदाया
बड़ा है एह अजब नजारा पौनाहारी दा,
बोलो सारे घज के जैकारा पौनाहारी दा,

बोल के जयकारा आह चडाइया चड़ जावांगे,
खुले आपा बाबा जी दे दर्शन पावागे,
सब तो है सुंदर द्वारा पौनाहारी दा,
बोलो सारे घज के जैकारा पौनाहारी दा,

ਜੈ ਜੈ ਬਾਬਾ ਪੌਣਾਹਾਰੀ, ਜੈ ਜੈ ਬਾਬਾ ਦੁੱਧਾਧਾਰੀ ll
*ਜੇਹੜਾ ਜੇਹੜਾ ਭਗਤ, ਪਿਆਰਾ ਪੌਣਾਹਾਰੀ ਦਾ ll
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll

ਬੋਲੀਏ ਜੈਕਾਰੇ ਆਪਾਂ, ਜ਼ਰਾ ਵੀ ਨਾ ਸੰਗੀਏ l
ਓ ਜੋਗੀ ਦਿਆਂ ਰੰਗਾਂ ਵਿੱਚ, ਤਨ ਮਨ ਰੰਗੀਏ ll
*ਮਿਲ ਜਾਊਗਾ ਸਭ ਨੂੰ, ਸਹਾਰਾ ਪੌਣਾਹਾਰੀ ਦਾ l
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll

ਏਹੋ ਜੇਹੀਆਂ ਘੜੀਆਂ ਨਾ, ਵਾਰ ਵਾਰ ਆਉਂਦੀਆਂ l
ਪੌਣਾਹਾਰੀ ਜੋਗੀ ਨਾਲ, ਮੇਲ ਜੋ ਕਰਾਉਂਦੀਆਂ ll
*ਬੜਾ ਹੀ ਏਹ ਅਜ਼ਬ, ਨਜ਼ਾਰਾ ਪੌਣਾਹਾਰੀ ਦਾ l
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll

ਬੋਲ ਕੇ ਜੈਕਾਰੇ ਆਹ, ਚੜ੍ਹਾਈਆਂ ਚੜ੍ਹ ਜਾਵਾਂਗੇ l
ਘੁੱਲੇ ਆਪਾਂ ਬਾਬਾ ਜੀ ਦੇ, ਦਰਸ਼ਨ ਪਾਵਾਂਗੇ ll
*ਸਭ ਤੋਂ ਹੈਂ ਸੁੰਦਰ, ਦਵਾਰਾ ਪੌਣਾਹਾਰੀ ਦਾ l
ਬੋਲੋ ਸਾਰੇ ਗੱਜ ਕੇ, ਜੈਕਾਰਾ ਪੌਣਾਹਾਰੀ ਦਾ ll
ਅਪਲੋਡਰ- ਅਨਿਲਰਾਮਮੂਰਤੀਭੋਪਾਲ
download bhajan lyrics (701 downloads)