इक वाऱी आ जोगीआ

तेरे आऔन दियां आसा लाइ रखियाँ,
है दिल विच चा जोगियां,
साडी कुली दी नसीब जाग जानगे,
तू इक वारि आ जोगियां,

आसी तेरे उते डोरा बाबा सुटियाँ,
आगे हूँ तेरी मरजी,
डावाडोल न यकीन मेरा हो जावे,
हर वेले जींद दर्दी,
तेरा दर असी कदे बी नि छड़ना,
है जिह्ना चिर साह जोगियां,
साड़ी कुली दे नसीब जाग जानगे,
तू इक वारी आ जोगियां,

साडा कोई न गरीबा दा हाय बनेया,
तू भी साथो मुख मोड़ न,
पैर पैर उते खादियाँ मैं ठोकरा,
तू बी मेरा दिल तोड़ न,
तेरे बिना कौन दसी मेरा जग ते,
जो करू प्रवाह जोगियां,
सदी कुली दे नसीब जाग जानगे
तू इक वारि आ जोगियां


साडे सोहनी ते जो कितियाँ तू रेहमता,
ओह कदे नहियो भूल सकदा,
जीना चिर तेरा हथ सोडी सिर रे,
एह कदे नहियो रुल सकदा,
कदे भूल के जे असी तेनु भुलाइये,
दिखाई सहनु राह जोगियां,
साड़ी कुली दे नसीब जाग जानगे,
तू इक वारि आ जोगियां

ਤੇਰੇ ਆਉਣ ਦੀਆਂ, ਆਸਾਂ ਲਾਈ ਰੱਖੀਆਂ,
ਹੈ ਦਿਲ ਵਿੱਚ, ਚਾਅ ਜੋਗੀਆ l
ਸਾਡੀ "ਕੁੱਲੀ ਦੇ" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll

ਅਸੀਂ ਤੇਰੇ ਉੱਤੇ, ਡੋਰਾਂ ਬਾਬਾ ਸੁੱਟੀਆਂ,
''ਅੱਗੇ ਹੁਣ, ਤੇਰੀ ਮਰਜ਼ੀ''
ਡਾਂਵਾਂਡੋਲ ਨਾ, ਯਕੀਨ ਮੇਰਾ ਹੋ ਜਵੇ,
''ਹਰ ਵੇਲੇ, ਜਿੰਦ ਦਰਦੀ' ll
ਤੇਰਾ ਦਰ ਅਸੀਂ, ਕਦੇ ਵੀ ਨੀ ਛੱਡਣਾ ll,
ਹੈ ਜਿੰਨਾ ਚਿਰ, ਸਾਹ ਜੋਗੀਆ,,,,  
ਸਾਡੀ "ਕੁੱਲੀ ਦੇ" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll

ਸਾਡਾ ਕੋਈ ਨਾ, ਗਰੀਬਾਂ ਦਾ,, ਹਾਏ ਬਣਿਆ,
''ਤੂੰ ਵੀ ਸਾਥੋਂ, ਮੁੱਖ ਮੋੜ ਨਾ''  
ਪੈਰ ਪੈਰ ਉੱਤੇ, ਖਾਧੀਆਂ ਮੈਂ ਠੋਕਰਾਂ,
''ਤੂੰ ਵੀ ਮੇਰਾ, ਦਿਲ ਤੋੜ ਨਾ'' ll
ਤੇਰੇ ਬਿਨਾਂ ਕੌਣ, ਦੱਸੀ ਮੇਰਾ ਜੱਗ ਤੇ ll,
ਜੋ ਕਰੂ, ਪ੍ਰਵਾਹ ਜੋਗੀਆ,,,,
ਸਾਡੀ "ਕੁੱਲੀ ਦੇ" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll

ਸਾਡੇ ਸੋਹਣੀ ਤੇ ਜੋ, ਕੀਤੀਆਂ ਤੂੰ ਰਹਿਮਤਾਂ,
''ਓਹ ਕਦੇ ਨਹੀਓਂ, ਭੁੱਲ ਸਕਦਾ''
ਜਿੰਨਾ ਚਿਰ ਤੇਰਾ, ਹੱਥ ਸੋਢੀ ਸਿਰ ਤੇ,
''ਏਹ ਕਦੇ ਨਹੀਓਂ, ਰੁਲ੍ਹ ਸਕਦਾ'' ll
ਕਦੇ ਭੁੱਲ ਕੇ ਜੇ, ਅਸੀਂ ਤੈਨੂੰ ਭੁੱਲੀਏ ll,
ਦਿਖਾਵੀਂ ਸਾਨੂੰ, ਰਾਹ ਜੋਗੀਆ,,,,
ਸਾਡੀ "ਕੁੱਲੀ ਦੇ" ll ਨਸੀਬ ਜਾਗ ਜਾਣਗੇ,
ਤੂੰ ਇੱਕ ਵਾਰੀ, ਆ ਜੋਗੀਆ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (840 downloads)