शिव रात्रि दी आई सोहनी रात

शिव रात्रि दी आई सोहनी रात
की बम बम भोले बोलदे रहिये,
बैठे शिव गुण गाउंदे ,
तेरे भक्त ने प्यारे,
गूंज्दे शिव दे जयकारे दिन रात,
की बम बम भोले बोलदे रहिये,

केलाश वासी भोले ने आज,
मंदिरा दे विच औना,
करके भोले दर्शन तेरा,
जीवन सफल बनाउना,
बम बम भोले सब तो प्यारा,
बोलदे रहिये,
शिव रात्रि दी आई सोहनी रात
की बम बम भोले बोलदे रहिये,

नाम तेरे विच सब है रंगी,
कायेनात एह सारी,
भोले दे भगता नु चढ़ गई,
शिवाये नाम खुमारी,
चलदे फिरदे बम बम भोले,
बोलदे रहिये,
शिव रात्रि दी आई सोहनी रात
की बम बम भोले बोलदे रहिये,

छड के सारी दुनियादारी,
भोले रंग विच रंग जा,
मोह माया नु त्याग के बंदे,
सेवक इसदा बन जा,
छड के झूठे बंधन भोले,
बोलदे रहिये,
शिव रात्रि दी आई सोहनी रात
की बम बम भोले बोलदे रहिये,ਸ਼ਿਵ-ਰਾਤ੍ਰੀ ਦੀ, ਆਈ ਸੋਹਣੀ ਰਾਤ,
''ਕਿ ਬੰਮ-ਬੰਮ-ਭੋਲੇ ਬੋਲਦੇ ਰਹੀਏ '' ll
ਬੈਠੇ ਸ਼ਿਵ ਗੁਣ ਗਾਉਂਦੇ,
ਤੇਰੇ ਭਕਤ ਨੇ ਪਿਆਰੇ ll,
ਗੂੰਜਦੇ ਸ਼ਿਵ ਦੇ ਜੈਕਾਰੇ ਦਿਨ ਰਾਤ,
''ਕਿ ਬੰਮ ਬੰਮ ਭੋਲੇ ਬੋਲਦੇ ਰਹੀਏ '',,,,,,

ਕੈਲਾਸ਼ ਵਾਸੀ ਭੋਲੇ ਨੇ ਅੱਜ,
ਮੰਦਿਰਾਂ ਦੇ ਵਿੱਚ ਆਉਣਾ
ਕਰਕੇ ਭੋਲੇ ਦਰਸ਼ਨ ਤੇਰਾ,
ਜੀਵਨ ਸਫਲ ਬਣਾਉਣਾ ll
ਬੰਮ ਬੰਮ ਭੋਲੇ, ਸਭ ਤੋਂ ਪਿਆਰਾ ll,
ਬੋਲਦੇ ਰਹੀਏ,
ਸ਼ਿਵ-ਰਾਤ੍ਰੀ ਦੀ ll, ਆਈ ਸੋਹਣੀ ਰਾਤ,
"ਕਿ ਬੰਮ-ਬੰਮ-ਭੋਲੇ ਬੋਲਦੇ ਰਹੀਏ ",,,,,,F

ਨਾਮ ਤੇਰੇ ਵਿੱਚ ਸਭ ਹੈ ਰੰਗੀ,
ਕਾਇਨਾਤ ਏਹ ਸਾਰੀ
ਭੋਲੇ ਦੇ ਭਗਤਾਂ ਨੂੰ ਚੜ੍ਹ ਗਈ,
ਸ਼ਿਵਾਏ ਨਾਮ ਖ਼ੁਮਾਰੀ ll
ਚੱਲਦੇ ਫਿਰਦੇ ਬੰਮ-ਬੰਮ-ਭੋਲੇ ll,
ਬੋਲਦੇ ਰਹੀਏ,
ਸ਼ਿਵ-ਰਾਤ੍ਰੀ ਦੀ ll, ਆਈ ਸੋਹਣੀ ਰਾਤ,
"ਕਿ ਬੰਮ-ਬੰਮ-ਭੋਲੇ ਬੋਲਦੇ ਰਹੀਏ ",,,,,,F

ਛੱਡ ਕੇ ਸਾਰੀ ਦੁਨੀਆਂਦਾਰੀ,
ਭੋਲੇ ਰੰਗ ਵਿੱਚ ਰੰਗ ਜਾ
ਮੋਹ ਮਾਇਆ ਨੂੰ ਤਿਆਗ ਕੇ ਬੰਦੇ,
ਸੇਵਕ ਇਸਦਾ ਬਣ ਜਾ ll
ਛੱਡ ਕੇ ਝੂਠੇ ਬੰਧਨ ਭੋਲੇ ll,
ਬੋਲਦੇ ਰਹੀਏ,
ਸ਼ਿਵ-ਰਾਤ੍ਰੀ ਦੀ, ਆਈ ਸੋਹਣੀ ਰਾਤ,
"ਕਿ ਬੰਮ ਬੰਮ ਭੋਲੇ ਬੋਲਦੇ ਰਹੀਏ ",,,,,F
"ਕਿ ਬੰਮ ਬੰਮ ਭੋਲੇ ਬੋਲਦੇ ਰਹੀਏ ",,,,,,
ਧੁਨ- ਅਲਾਹ ਕਰੇ ਦਿਨ ਨਾ ਚੜ੍ਹੇ
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (463 downloads)