सानूं है सदा तेरी लोड़

साहनु है सदा तेरी लोड मेरे जोगियान साहनु है सदा तेरी लोड,
बेनती करा मैं हाथ जोड़ मेरे जोगियां बेनती करा मैं हथ जोड़,
साहनु है सदा तेरी लोड.........

तू ही साढ़े कम बनावे दुबे वेडे पार लगावे,
सच्चे दिल तो जो वि धिआवै उस तो जल्दी खुश हो जावे,
कमी न रखे किसे गल दी जोगियां साहनु है सदा तेरी लोड,
साहनु है सदा तेरी लोड...

तीन लोक दा मालिक तू ही सब भगता दा बालक तू ही,
सब भगता न तारण वाला जग दा पालनहार वि तू ही,
सब दा रखड़ा ख्याल मेरे जोगियां  साहनु है सदा तेरी लोड,
साहनु है सदा तेरी लोड.......

कोई कहे तेनु पौणाहारी कोई कहे तेनु दुधाधरी,
माँ रत्नो दे राज दुलारे गउआ दा तू ही है पाली,
राज न बना ले सेवादार मेरे जोगियां साहनु है सदा तेरी लोड,
साहनु है सदा तेरी लोड....

ਸਾਨੂੰ ਹੈ ਸਦਾ ਤੇਰੀ, ਲੋੜ ਮੇਰੇ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ ll
ਬੇਨਤੀ ਕਰਾਂ ਮੈਂ, ਹੱਥ ਜੋੜ ਮੇਰੇ ਜੋਗੀਆ, ਬੇਨਤੀ ਕਰਾਂ ਮੈਂ ਹੱਥ ਜੋੜ ll
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,

ਤੂੰ ਹੀ ਸਾਡੇ ਕੰਮ ਬਣਾਵੇ, ਡੁੱਬੇ ਬੇੜੇ ਪਾਰ ਲਗਾਵੇ
ਸੱਚੇ ਦਿਲ ਤੋਂ ਜੋ ਵੀ ਧਿਆਵੇ, ਉਸ ਤੋਂ ਜਲਦੀ ਖੁਸ਼ ਹੋ ਜਾਵੇ
ਕਮੀ ਨਾ ਰੱਖੇ, ਕਿਸੇ ਗੱਲ ਦੀ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,

ਤੀਨ ਲੋਕ ਦਾ ਮਾਲਿਕ ਤੂੰ ਹੀ, ਸਭ ਭਗਤਾਂ ਦਾ ਬਾਲਕ ਤੂੰ ਹੀ
ਸਭ ਭਗਤਾਂ ਨੂੰ ਤਾਰਨ ਵਾਲਾ, ਜੱਗ ਦਾ ਪਾਲਣਹਾਰ ਵੀ ਤੂੰ ਹੀ
ਸਭ ਦਾ ਰੱਖਦਾ, ਖਿਆਲ ਮੇਰੇ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,

ਕੋਈ ਕਹੇ ਤੈਨੂੰ ਪੌਣਾਹਾਰੀ, ਕੋਈ ਕਹੇ ਤੈਨੂੰ ਦੁੱਧਾਧਾਰੀ
ਮਾਂ ਰਤਨੋ ਦੇ ਰਾਜ ਦੁਲਾਰੇ, ਗਊਆਂ ਦਾ ਤੂੰ ਹੀ ਹੈ ਪਾਲੀ
ਰਾਜ ਨੂੰ ਬਣਾ ਲੈ, ਸੇਵਾਦਾਰ ਮੇਰੇ ਜੋਗੀਆ, ਸਾਨੂੰ ਹੈ ਸਦਾ ਤੇਰੀ ਲੋੜ
ਸਾਨੂੰ ਹੈ ਸਦਾ ਤੇਰੀ ਲੋੜ,,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (778 downloads)