याद करां

याद करां करके गुफा दे वल मुह,
मैं जोगी तेनु याद करा,

दयोत गुफा ते सद लै मेनू,
तरले वास्ते पावा तेनु ,
नित तरसा नित तरसा दर्शन नु,
मैं जोगी तेनु याद करा,
याद करा करके ......

नाथा दा तू नाथ कहावे,
सबना नु लिख चिठियाँ पावे,
दस मेनू क्यों मेनू भूल गया तू,
मैं जोगी तेनु याद करा,
याद करा करके

रात दिने मेनू पैन भुलेखे,
तेरे बिन मेनू केह्डा वेखे,
भरया ऐ नाल दुखा दे लू लू,
मैं जोगी तेनु याद करा,
याद करा करके ....

कहे बलिहार जी विरका वाला,
खोल मेरी किस्मत दा ताला,
लग गया ऐ नाल तेरे मेरी रूह,
मैं जोगी तेनु याद करा,
याद करा करके

ਯਾਦ ਕਰਾਂ, ਕਰਕੇ ਗੁਫਾ ਦੇ ਵੱਲ ਮੂੰਹ,
ਮੈਂ ਜੋਗੀ ਤੈਨੂੰ ਯਾਦ ਕਰਾਂ ll

ਦਿਓਟ ਗੁਫਾ ਤੇ, ਸੱਦ ਲੈ ਮੈਨੂੰ
ਤਰਲੇ ਵਾਸਤੇ, ਪਾਵਾਂ ਤੈਨੂੰ ll
ਨਿੱਤ ਤਰਸਾਂ, ਨਿੱਤ ਤਰਸਾਂ ਦਰਸ਼ਨਾਂ ਨੂੰ,
ਮੈਂ ਜੋਗੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਨਾਥਾਂ ਦਾ ਤੂੰ, ਨਾਥ ਕਹਾਵੇ
ਸਭਨਾਂ ਨੂੰ ਲਿੱਖ, ਚਿੱਠੀਆਂ ਪਾਵੇ ll
ਦੱਸ ਮੈਨੂੰ, ਕਿਓਂ ਮੈਨੂੰ ਭੁੱਲ ਗਿਆ ਤੂੰ,
ਮੈਂ ਜੋਗੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਰਾਤ ਦਿਨੇ ਮੈਨੂੰ, ਪੈਣ ਭੁਲੇਖੇ
ਤੇਰੇ ਬਿਨ ਮੈਨੂੰ, ਕੇਹੜਾ ਵੇਖੇ ll
ਭਰਿਆ ਏ, ਨਾਲ ਦੁਖਾਂ ਦੇ ਲੂੰ ਲੂੰ,
ਮੈਂ ਜੋਗੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਕਹੇ ਬਲਿਹਾਰ ਜੀ, ਵਿਰਕਾਂ ਵਾਲਾ
ਖੋਲ ਮੇਰੀ, ਕਿਸਮਤ ਦਾ ਤਾਲਾ ll
ਲੱਗ ਗਿਆ ਏ, ਨਾਲ ਤੇਰੇ ਮੇਰੀ ਰੂਹ,
ਮੈਂ ਜੋਗੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ