ਚਰਨਾਂ ਦੇ ਨਾਲ ਲਾ

ਚਰਨਾਂ ਦੇ ਨਾਲ ਲਾ ਦਾਤੀਏ
====================
ਚਰਨਾਂ, ਦੇ ਨਾਲ ਲਾ, ਦਾਤੀਏ
ਚਰਨਾਂ, ਦੇ ਨਾਲ ਲਾ ll
ਛੱਡ, ਦੁਨੀਆਂ ਨੂੰ, ਗਿਆ ਦਾਤੀਏ* ll,
ਦਰ ਤੇਰੇ ਤੇ ਆ,,,
ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਤੇਰੇ, ਬਿਨਾਂ ਨਾ, ਕੋਈ ਸਹਾਰਾ l
ਤਾਂਹੀਓਂ, ਤਾਂ ਤੇਰਾ, ਮੱਲ੍ਹਿਆ ਦਵਾਰਾ ll
ਬਣਾ ਕੇ, ਆਪਣੀ, ਅੱਖ ਦਾ ਤਾਰਾ* ll,
ਗੋਦੀ ਵਿੱਚ ਖਿਡਾ,,,
ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਤੇਰੇ, ਘਰ ਵਿੱਚ, ਕੋਈ ਨਾ ਥੋੜ੍ਹਾਂ l
ਪੂਰੀਆਂ, ਕਰਦੇ, ਮੇਰੀਆਂ ਲੋੜ੍ਹਾਂ ll
ਕੋਈ, ਨਾ ਮੁੜਿਆ, ਦਰ ਤੋਂ ਖਾਲੀ* ll,
ਸਾਰਾ ਜੱਗ ਗਵਾਹ,,,
ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਤੇਰੇ, ਤੇ ਹੀ, ਆਸਾਂ ਰੱਖੀਆਂ l
ਹੋਰ, ਕਿਤੇ ਨਾ, ਲਾਈਆਂ ਅੱਖੀਆਂ ll
ਕੁਸ਼ਲ, ਨਿਮਾਣਾ, ਮਾਂ ਉੱਡੀਕੇ* ll,
ਘਰ ਸਾਡੇ ਵੀ ਆ,,,
ਚਰਨਾਂ, ਦੇ ਨਾਲ,,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (61 downloads)