तैनू याद माँ साड्डी

जीवे सानू याद सताये तेरी,
हर वेले याद माँ आये तेरी,
ऐसी भी ता कोई घड़ी आयी होवेगी,
आयी होवेगी, आयी होवेगी,
( जय माँ जय माँ जय माँ )
तैनू याद माँ साड्डी बड़ी आयी होवेगी,
जीवे सानू याद सताये तेरी.....

पर्वता दे उत्ते डेरा लाया अम्बे रानिये,
गुफा विच आसन जमाया अम्बे रानिये,
दर तेरा मलया माँ, तेरिया सवालिया,
वंडी तू बच्चियां नू माये खुशहालियाँ,
जदो भगता ने ज्योत जगाई होवेगी,
जगाई होवेगी, जगाई होवेगी,
( जय माँ जय माँ जय माँ )
तैनू याद माँ साड्डी बड़ी आयी होवेगी,
जीवे सानू याद सताये तेरी.....

गुफा विच बह के बड़ी खुशियां मनाउंदी ए,
इकली रह के बच्चियां नू दिल नाल लाउंदी ए,
चढ़ के चढ़ाईयां बच्चे दर उत्ते आवंदे,
दिल दिया गल्ला आके तैनू ही सुनावंदे,
जदो भगता ने अरदास कराई होवेगी,
कराई होवेगी, कराई होवेगी,
( जय माँ जय माँ जय माँ )
तैनू याद माँ साड्डी बड़ी आयी होवेगी,
जीवे सानू याद सताये तेरी.....

तेरा ही ध्यान सानू तेरा ही सहारा ए,
साडेया बुल्ला ते मईया नाम तुम्हारा ए,
दर उत्ते डिगिया दा मान दाती रखदी,
बच्चियां निमानिया दी खाली झोली भरदी,
कदी साडी भी ता दाती सुनवाई होवेगी,
सुनवाई होवेगी, सुनवाई होवेगी,
( जय माँ जय माँ जय माँ )
तैनू याद माँ साड्डी बड़ी आयी होवेगी,
जीवे सानू याद सताये तेरी.....

चौंकिया ते जागेया च तेरे ही जैकारे माँ,
मस्ती च नचदे ने तेरे प्यारे माँ,
छैने मर्दिंग किते वजदे ने ढोल माँ,
हर पासे गुंजदे भेटा दे बोल माँ,
जदो चंचल ने भेंट तेरी गाई होवेगी,
गाई होवेगी, गाई होवेगी,
( जय माँ जय माँ जय माँ )
तैनू याद माँ साड्डी बड़ी आयी होवेगी,
जीवे सानू याद सताये तेरी.....


ਜਿਵੇਂ ਸਾਨੂੰ ਯਾਦ, ਸਤਾਏ ਤੇਰੀ,
ਹਰ ਵੇਲੇ, ਯਾਦ ਮਾਂ, ਆਏ ਤੇਰੀ ll
ਐਸੀ ਵੀ ਤਾਂ, ਕੋਈ ਘੜੀ, ਆਈ ਹੋਏਗੀ*,
ਆਈ ਹੋਏਗੀ, ਆਈ ਹੋਏਗੀ,,,
( ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ )
"ਤੈਨੂੰ ਯਾਦ ਮਾਂ, ਸਾਡੀ ਬੜੀ, ਆਈ ਹੋਏਗੀ" xll
ਜਿਵੇਂ ਸਾਨੂੰ ਯਾਦ, ਸਤਾਏ ਤੇਰੀ,,,,,,,,,,,,,,,,
^
ਪਰਬਤਾਂ ਦੇ ਉੱਤੇ, ਡੇਰਾ ਲਾਇਆ ਅੰਬੇ ਰਾਣੀਏ,
"ਗੁਫ਼ਾ ਵਿੱਚ ਆਸਣ, ਜਮਾਇਆ ਅੰਬੇ ਰਾਣੀਏ" l
ਦਰ ਤੇਰਾ ਮੱਲ੍ਹਿਆ ਮਾਂ, ਤੇਰਿਆਂ ਸਵਾਲੀਆਂ,
"ਵੰਡੀ ਤੂੰ ਬੱਚਿਆਂ ਨੂੰ, ਮਾਂਏਂ ਖੁਸ਼ਹਾਲੀਆਂ" l
ਜਦੋ ਭਗਤਾਂ ਨੇ, ਜੋਤ ਜਗਾਈ ਹੋਏਗੀ*,  
ਜਗਾਈ ਹੋਏਗੀ, ਜਗਾਈ ਹੋਏਗੀ,,,
( ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ )
"ਤੈਨੂੰ ਯਾਦ ਮਾਂ, ਸਾਡੀ ਬੜੀ, ਆਈ ਹੋਏਗੀ" xll
ਜਿਵੇਂ ਸਾਨੂੰ ਯਾਦ, ਸਤਾਏ ਤੇਰੀ,,,,,,,,,,,,,,,,
^
ਗੁਫ਼ਾ ਵਿੱਚ ਬਹਿ ਕੇ, ਬੜੀ ਖੁਸ਼ੀਆਂ ਮਨਾਉਂਦੀ ਏ,
"ਇਕੱਲੀ ਰਹਿ ਕੇ, ਬੱਚਿਆਂ ਨੂੰ, ਦਿਲ ਨਾਲ ਲਾਉਂਦੀ ਏ" l
ਚੜ੍ਹਕੇ ਚੜ੍ਹਾਈਆਂ, ਬੱਚੇ ਦਰ ਉੱਤੇ ਆਂਵਦੇ,
"ਦਿਲ ਦੀਆਂ ਗੱਲਾਂ ਆ ਕੇ, ਤੈਨੂੰ ਹੀ ਸੁਣਾਂਵਦੇ" l
ਜਦੋਂ ਭਗਤਾਂ ਨੇ, ਅਰਦਾਸ ਕਰਾਈ ਹੋਏਗੀ*,
ਕਰਾਈ ਹੋਏਗੀ, ਕਰਾਈ ਹੋਏਗੀ,,,
( ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ )
"ਤੈਨੂੰ ਯਾਦ ਮਾਂ, ਸਾਡੀ ਬੜੀ, ਆਈ ਹੋਏਗੀ" xll
ਜਿਵੇਂ ਸਾਨੂੰ ਯਾਦ, ਸਤਾਏ ਤੇਰੀ,,,,,,,,,,,,,,,,
^
ਤੇਰਾ ਹੀ ਧਿਆਨ, ਸਾਨੂੰ ਤੇਰਾ ਹੀ ਸਹਾਰਾ ਏ,
"ਸਾਡਿਆਂ ਬੁੱਲ੍ਹਾ ਤੇ ਮਈਆ, ਨਾਮ ਤੁਮ੍ਹਾਰਾ ਏ" l
ਦਰ ਉੱਤੇ ਡਿਗਿਆਂ ਦਾ, ਮਾਣ ਦਾਤੀ ਰੱਖਦੀ,
"ਬੱਚਿਆਂ ਨਿਮਾਣਿਆਂ ਦੀ, ਖਾਲੀ ਝੋਲੀ ਭਰਦੀ" l
ਕਦੀ, ਸਾਡੀ ਵੀ ਤਾਂ ਦਾਤੀ, ਸੁਣਵਾਈ ਹੋਏਗੀ*,
ਸੁਣਵਾਈ ਹੋਏਗੀ, ਸੁਣਵਾਈ ਹੋਏਗੀ,,,
( ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ )
"ਤੈਨੂੰ ਯਾਦ ਮਾਂ, ਸਾਡੀ ਬੜੀ, ਆਈ ਹੋਏਗੀ" xll
ਜਿਵੇਂ ਸਾਨੂੰ ਯਾਦ, ਸਤਾਏ ਤੇਰੀ,,,,,,,,,,,,,,,,
^
ਚੌਂਕੀਆਂ ਤੇ ਜਾਗਿਆਂ 'ਚ, ਤੇਰੇ ਹੀ ਜੈਕਾਰੇ ਮਾਂ,
"ਮਸਤੀ 'ਚ ਨੱਚਦੇ ਨੇ, ਤੇਰੇ ਪਿਆਰੇ ਮਾਂ" l
ਛੈਣੇ ਮਿਰਦੰਗ, ਕਿਤੇ ਵੱਜਦੇ ਨੇ ਢੋਲ ਮਾਂ,
"ਹਰ ਪਾਸੇ ਗੂੰਜਦੇ, ਭੇਟਾਂ ਦੇ ਬੋਲ ਮਾਂ" l
ਜਦੋਂ ਚੰਚਲ ਨੇ, ਭੇਟ ਤੇਰੀ, ਗਾਈ ਹੋਏਗੀ,
ਗਾਈ ਹੋਏਗੀ, ਗਾਈ ਹੋਏਗੀ,,,
( ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ ਜੈ ਮਾਂ )
"ਤੈਨੂੰ ਯਾਦ ਮਾਂ, ਸਾਡੀ ਬੜੀ, ਆਈ ਹੋਏਗੀ" xll
ਜਿਵੇਂ ਸਾਨੂੰ ਯਾਦ, ਸਤਾਏ ਤੇਰੀ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (237 downloads)