लगियाँ प्रेम दिया अखियाँ

लगियाँ प्रेम दिया अखियाँ नी माँ,
नाल शेरावालीं दे।
लगियाँ प्रेम दिया अखियाँ नी माँ,
नाल जोतावाली दे।
नाल शेरावालीं दे, नाल जोतावाली दे।
लगियाँ प्रेम दिया अखियाँ......


मईया मेरी शेरसवारी,
लगदी मैनु बहुत प्यारी।।
दर्शना नू रूहां बहुत नसियां नी माँ,
नाल शेरावालीं दे......
लगियाँ प्रेम दिया अखियाँ......


जद भी माये मैं चरखा डावां,
खुशियाँ दे तंद हरदम पावां।।
पूनियां प्रेम दियां कत्तियाँ नी माँ,
नाल शेरावालीं दे......
लगियाँ प्रेम दिया अखियाँ......


जद भी माँ दे आऊंन नराते,
घर घर विच होंवन जगराते।।
दिल विच तांगा बहुत रखियां नी माँ,
नाल शेरावालीं दे......
लगियाँ प्रेम दिया अखियाँ......


माँ मेरी दे भरे ने भंडारे,
हर दम खुले रहन द्वारे।।
अश्रु ने ताहिओ आसां रखियां नी माँ,
नाल शेरावालीं दे......
लगियाँ प्रेम दिया अखियाँ......


ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ ਮਾਂ,
ਨਾਲ ਸ਼ੇਰਾਂ ਵਾਲੀ ਦੇ l
ਲੱਗੀਆਂ ਪ੍ਰੇਮ ਦੀਆਂ ਅੱਖੀਆਂ ਨੀ ਮਾਂ,
ਨਾਲ ਜੋਤਾਂ ਵਾਲੀ ਦੇ ll
*ਨਾਲ ਸ਼ੇਰਾਂ ਵਾਲੀ ਦੇ, ਨਾਲ ਜੋਤਾਂ ਵਾਲੀ ਦੇ l
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,

ਮਈਆ ਮੇਰੀ, ਸ਼ੇਰ ਸਵਾਰੀ l
ਲੱਗਦੀ ਮੈਨੂੰ, ਬਹੁਤ ਪਿਆਰੀ ll,,
ਦਰਸ਼ਨਾਂ ਨੂੰ ਰੂਹਾਂ ਬਹੁਤ, ਨੱਸੀਆਂ ਨੀ ਮਾਂ,
ਨਾਲ ਸ਼ੇਰਾਂ ਵਾਲੀ ਦੇ,,,
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,

ਜਦ ਵੀ ਮੈਂ ਮਾਂਏਂ, ਚਰਖ਼ਾ ਡਾਂਹਵਾਂ l
ਖੁਸ਼ੀਆਂ ਦੇ ਤੰਦ, ਹਰ ਦਮ ਪਾਵਾਂ ll,,
ਪੂਣੀਆਂ ਪ੍ਰੇਮ ਦੀਆਂ, ਕੱਤੀਆਂ ਨੀ ਮਾਂ,
ਨਾਲ ਸ਼ੇਰਾਂ ਵਾਲੀ ਦੇ,,,
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,

ਜਦ ਵੀ ਮਾਂ ਦੇ, ਆਉਣ ਨਰਾਤੇ l
ਘਰ ਘਰ ਵਿੱਚ, ਹੋਵਣ ਜਗਰਾਤੇ ll,,
ਦਿਲ ਵਿੱਚ ਤਾਂਘਾਂ ਬਹੁਤ, ਰੱਖੀਆਂ ਨੀ ਮਾਂ,
ਨਾਲ ਸ਼ੇਰਾਂ ਵਾਲੀ ਦੇ,,,
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,

ਮਾਂ ਮੇਰੀ ਦੇ, ਭਰੇ ਨੇ ਭੰਡਾਰੇ l
ਹਰ ਦਮ ਖੁੱਲੇ, ਰਹਿਣ ਦਵਾਰੇ ll,,
ਅੱਛਰੂ ਨੇ ਤਾਂਹੀਓਂ ਆਸਾਂ, ਰੱਖੀਆਂ ਨੀ ਮਾਂ,
ਨਾਲ ਸ਼ੇਰਾਂ ਵਾਲੀ ਦੇ,,,
ਲੱਗੀਆਂ ਪ੍ਰੇਮ ਦੀਆਂ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (483 downloads)