अमरनाथ दी अमर ज्योत

अमरनाथ दी अमर ज्योत नू, लख लख सीस निवावा,
बाबा बालक नाथ दी भगतो, कथा मैं अमर सुनावा।।

इक दिन माता पार्वती, कैलाश पति नू केहंदी,
मैनु अमर कथा सुनाओ, हठ सी कर कर बेहंदी,
जे ना कथा सुनाई स्वामी, चरणा विच मर जावा,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......

लख मनाया मन्नी ना गौरा, भोले कथा सुनाई,
सुन के कथा सी पार्वती नू, गूड़ी निंदर आई,
अमर हो गया सुन के पंछी, उड़िया विच हवावां,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......

जूना गढ़ दी पावन धरती, जन्म धार सी आये,
पिता नारायण, माँ लक्ष्मी दे, सुत्ते भाग जगाये,
करके दर्शन धन्य हो गईया, रत्नों वरगिया मावाँ,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......

विच हिमाचल, शाहतलईया, जोगी डेरे लाये,
मारे मेहने माँ रत्नों ने, कोतक नाथ दिखाए,
कैलाश नाथ कहे, सिद्ध जोगी दे, मैं बलिहारे जावा,
बाबा बालक नाथ दी भगतो, कथा मैं अमर सुनावा,
अमरनाथ दी अमर ज्योत नू, लख लख......

ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ ਸੀਸ ਨਿਵਾਵਾਂ ll,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ ll

ਇਕ ਦਿਨ, ਮਾਤਾ ਪਾਰਵਤੀ*, ਕੈਲਾਸ਼ ਪਤੀ ਨੂੰ ਕਹਿੰਦੀ,
ਮੈਨੂੰ ਅਮਰ, ਕਥਾ ਸੁਣਾਓ, "ਹੱਠ ਸੀ ਕਰ ਕਰ ਬਹਿੰਦੀ" ll
ਜੇ ਨਾ, ਕਥਾ ਸੁਣਾਈ ਸੁਆਮੀ*, ਚਰਨਾਂ ਵਿੱਚ ਮਰ ਜਾਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਲੱਖ ਮਨਾਇਆ, ਮੰਨੀ ਨਾ ਗੌਰਾਂ*, ਭੋਲੇ ਕਥਾ ਸੁਣਾਈ,
ਸੁਣ ਕੇ ਕਥਾ ਸੀ ਪਾਰਵਤੀ ਨੂੰ, "ਗੂੜ੍ਹੀ ਨੀਂਦਰ ਆਈ" ll
ਅਮਰ ਹੋ ਗਿਆ, ਸੁਣ ਕੇ ਪੰਛੀ*, ਉੜ੍ਹਿਆ ਵਿੱਚ ਹਵਾਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਜੂਨਾਂ ਗੜ੍ਹ ਦੀ, ਪਾਵਨ ਧਰਤੀ*, ਜਨਮ ਧਾਰ ਸੀ ਆਏ,
ਪਿਤਾ ਨਾਰਾਇਣ, ਮਾਂ ਲਕਸ਼ਮੀ ਦੇ, "ਸੁੱਤੇ ਭਾਗ ਜਗਾਏ" ll
ਕਰਕੇ ਦਰਸ਼ਨ, ਧੰਨ ਹੋ ਗਈਆਂ*, ਰਤਨੋ ਵਰਗੀਆਂ ਮਾਂਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਵਿੱਚ ਹਿਮਾਚਲ, ਸ਼ਾਹਤਲਾਈਆਂ*, ਜੋਗੀ ਡੇਰੇ ਲਾਏ,
ਮਾਰੇ ਮੇਹਣੇ, ਮਾਂ ਰਤਨੋ ਨੇ, "ਕੌਤਕ ਨਾਥ ਦਿਖਾਏ" ll
ਕੈਲਾਸ਼ ਨਾਥ ਕਹੇ, ਸਿੱਧ ਜੋਗੀ ਦੇ*, ਮੈਂ ਬਲਿਹਾਰੇ ਜਾਵਾਂ,
ਬਾਬਾ ਬਾਲਕ, ਨਾਥ ਦੀ ਭਗਤੋ, ਕਥਾ ਮੈਂ ਅਮਰ ਸੁਣਾਵਾਂ,,,
ਅਮਰਨਾਥ ਦੀ, ਅਮਰ ਜੋਤ ਨੂੰ, ਲੱਖ ਲੱਖ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (355 downloads)