बाबा जी दे रंग बरसे

ਬਾਬਾ ਜੀ ਦੇ ਰੰਗ ਬਰਸੇ, ਨਾਮ ਵਾਲਾ ਰੰਗ ਬਰਸੇ ll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ, ਨਾਮ ਵਾਲਾ ਰੰਗ ਬਰਸੇ l
ਜੋਗੀ, ਸ਼ਾਹ ਤਲਾਈਆਂ, ਕਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਜੋਗੀ, ਦਿਓਟ ਗੁਫਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਏਹ ਗੁਫ਼ਾ ਵਾਲਾ,,, ਜੈ ਬਾਬੇ ਦੀ l
ਏਹ ਸਿੰਗੀਆਂ ਵਾਲਾ,,, ਜੈ ਬਾਬੇ ਦੀ l
*ਏਹ ਧੂਣੇਆਂ ਵਾਲਾ,,, ਜੈ ਬਾਬੇ ਦੀ l
*ਏਹ ਚਿਮਟੇ ਵਾਲਾ,,, ਜੈ ਬਾਬੇ ਦੀ l
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਏਹਦੀ ਮੋਰ ਸਵਾਰੀ,,, ਜੈ ਬਾਬੇ ਦੀ l
ਸਾਨੂੰ ਲੱਗੇ ਪਿਆਰੀ,,, ਜੈ ਬਾਬੇ ਦੀ l  
*ਕਲਯੁੱਗ ਅਵਤਾਰੀ,,, ਜੈ ਬਾਬੇ ਦੀ l  
*ਏਹਦੀ ਲੀਲਾ ਨਿਆਰੀ,,, ਜੈ ਬਾਬੇ ਦੀ l
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਓ ਦਿਓਟ, ਗੁਫ਼ਾ ਦੇ ਮਾਲਕਾ, ਦਿਲਾਂ ਦੇ ਰਾਜਾ,
ਅੱਖੀਆਂ ਵਾਜ਼ਾਂ ਮਾਰਦੀਆਂ, ਹੁਣ ਤੇ ਆਜਾ ll

ਪਿੰਕਾ ਵੀ ਬੋਲੇ,,, ਜੈ ਬਾਬੇ ਦੀ ll  
ਓ ਸਾਰੇ ਬੋਲੋ,,, ਜੈ ਬਾਬੇ ਦੀ l  
ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ l  
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,

ਦਰ ਆਏ ਸਵਾਲੀ,,, ਜੈ ਬਾਬੇ ਦੀ l  
ਨਾ ਜਾਏ ਖ਼ਾਲੀ,,, ਜੈ ਬਾਬੇ ਦੀ l
*ਏਹ ਝੋਲੀਆਂ ਭਰਦਾ,,, ਜੈ ਬਾਬੇ ਦੀ l  
*ਏਹ ਦੁੱਖੜੇ ਹਰਦਾ,,, ਜੈ ਬਾਬੇ ਦੀ l
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,  

ਮਾਂ ਰਤਨੋ ਦਾ ਪਾਲੀ,,, ਜੈ ਬਾਬੇ ਦੀ l  
ਓਹ ਦੁਨੀਆਂ ਦਾ ਬਾਲੀ,,, ਜੈ ਬਾਬੇ ਦੀ l  
*ਦੁੱਧ ਪੁੱਤ ਦਾ ਦਾਨੀ,,, ਜੈ ਬਾਬੇ ਦੀ l  
*ਓਹਦਾ ਕੋਈ ਨਾ ਸਾਹਨੀ,,, ਜੈ ਬਾਬੇ ਦੀ l  
ਜੈ ਬਾਬੇ ਦੀ llll
ਜੋਗੀ, ਦਿਓਟ ਗੁਫ਼ਾ ਵਿੱਚ, ਰਹਿੰਦਾ ਏ ਸਾਡਾ,
ਦਰਸ਼ਨਾਂ ਨੂੰ ਮਨ ਤਰਸੇ,,,
ਬਾਬਾ ਜੀ ਦੇ ਰੰਗ ਬਰਸੇ,,,,,,,,,,,,,,,,,,,,,,,,,,,,,,,  

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (95 downloads)