हूँ पै गया पंजाबीआं दे पल्ले

हुन पै गया पंजाबइया दे पल्ले,ठाकुरा बल्ले बल्ले,
बल्ले बल्ले,तेरी बल्ले बल्ले,
हुन पेश कोई न चले,ठाकुरा बल्ले बल्ल्ले,
हुन पे गया पंजाबइया दे.............

ब्रिज विच खानदा सी,माखन मिश्री,
वे माखन मिश्री,वे माखन मिश्री,
इथे खाने पेने,तेनु दही भले,ठाकुरा बल्ले बल्ले
हुन पे गया पंजाबीइया दे............

ब्रिज विच नहींओंदा सी,यमुना तट ते,
यमुना तट ते,यमुना तट ते,
एथो नहाना पैना टूटी थले,ठाकुरा बल्ले बल्ले
हुन पे गया पंजाबीइया दे............

ब्रिज विच तेरी,कोमल सखिया,
वे कोमल सखियाँ,वे कोमल सखियाँ,
एथो पे गया,तू मोतिया दे पल्ले,ठाकुरा बल्ले बल्ले,
हुन पे गया पंजाबीइया दे............

ब्रिज विच तेरे ज्ञानी त्यानी,
वे ज्ञानी त्यानी,वे ज्ञानी त्यानी,
एथो जीने झल्ले,तेरे पाए पल्ले,ठाकुरा बल्ले बल्ले
हुन पे गया पंजाबीइया दे............

ਹੁਣ ਪੈ ਗਿਆ ਪੰਜਾਬੀਆਂ ਦੇ ਪੱਲੇ, ਠਾਕੁਰਾ ਬੱਲੇ ਬੱਲੇ
ਬੱਲੇ ਬੱਲੇ, ਤੇਰੀ ਬੱਲੇ ਬੱਲੇ
ਹੁਣ ਪੇਸ਼ ਕੋਈ ਨਾ ਚੱਲੇ, ਠਾਕੁਰਾ ਬੱਲੇ ਬੱਲੇ
ਹੁਣ ਪੈ ਗਿਆ ਪੰਜਾਬੀਆਂ ਦੇ,,,,,,,,,,,,,,

ਬ੍ਰਿਜ ਵਿਚ ਖਾਂਦਾ ਸੀ, ਮਾਖਣ ਮਿਸ਼ਰੀ
ਵੇ ਮਾਖਣ ਮਿਸ਼ਰੀ, ਵੇ ਮਾਖਣ ਮਿਸ਼ਰੀ
ਐਥੇ ਖਾਣੇ ਪੈਣੇ, ਤੈਨੂੰ ਦਹੀਂ ਭੱਲੇ, ਠਾਕੁਰਾ ਬੱਲੇ ਬੱਲੇ
ਹੁਣ ਪੈ ਗਿਆ ਪੰਜਾਬੀਆਂ ਦੇ,,,,,,,,,,,,,,

ਬ੍ਰਿਜ ਵਿਚ ਨਹਾਉਂਦਾ ਸੀ, ਯਮੁਨਾ ਤੱਟ ਤੇ
ਯਮੁਨਾ ਤੱਟ ਤੇ, ਯਮੁਨਾ ਤੱਟ ਤੇ
ਐਥੇ ਨਾਹਣਾ ਪੈਣਾ, ਤੈਨੂੰ ਟੂਟੀ ਥੱਲੇ, ਠਾਕੁਰਾ ਬੱਲੇ ਬੱਲੇ
ਹੁਣ ਪੈ ਗਿਆ ਪੰਜਾਬੀਆਂ ਦੇ,,,,,,,,,,,,,,

ਬ੍ਰਿਜ ਵਿਚ ਤੇਰੀ, ਕੋਮਲ ਸਖੀਆਂ
ਵੇ ਕੋਮਲ ਸਖੀਆਂ, ਵੇ ਕੋਮਲ ਸਖੀਆਂ
ਐਥੇ ਪੈ ਗਿਆ, ਤੂੰ ਮੋਟੀਆਂ ਦੇ ਪੱਲੇ, ਠਾਕੁਰਾ ਬੱਲੇ ਬੱਲੇ
ਹੁਣ ਪੈ ਗਿਆ ਪੰਜਾਬੀਆਂ ਦੇ,,,,,,,,,,,,,,

ਬ੍ਰਿਜ ਵਿਚ ਤੇਰੇ, ਗਿਆਨੀ ਧਿਆਨੀ
ਵੇ ਗਿਆਨੀ ਧਿਆਨੀ, ਵੇ ਗਿਆਨੀ ਧਿਆਨੀ
ਐਥੇ ਜਿੰਨੇ ਝੱਲੇ, ਤੇਰੇ ਪਏ ਪੱਲੇ, ਠਾਕੁਰਾ ਬੱਲੇ ਬੱਲੇ
ਹੁਣ ਪੈ ਗਿਆ ਪੰਜਾਬੀਆਂ ਦੇ,,,,,,,,,,,,,,

श्रेणी
download bhajan lyrics (1157 downloads)