करदो करम दाती वसे

करदो करम दाती वसे दरबार तेरा,
मेरी बिगड़ी बनके,मेनू चरणा नाल लाके,
कासा भरदे तू मेरा करदो करम दाती.............

दाती तेरियां उचियाँ शाना तेथो मंगदा सारा जमाना,
किसे होर दवारे साड़े होने नी गुजारे दिल मन्दा नी मेरा,
करदो करम दाती......

मैं सदके ते मैं बलिहारी तेरे नाल मियाँ रोनक सारी,
तेरे महिमान आइए,बेठे महफिल सजाइए वेहडा भरिया ऐ तेरा,
करदो करम दाती.....

ਕਰਦੋ ਕਰਮ ਦਾਤੀ ਵੱਸੇ ਦਰਬਾਰ ਤੇਰਾ,
ਮੇਰੀ ਬਿਗੜੀ ਬਣਾਕੇ, ਮੈਨੂੰ ਚਰਨਾਂ ਨਾਲ ਲਾਕੇ
ਕਾਂਸਾ ਭਰਦੇ ਤੁੰ ਮੇਰਾ, ਕਰਦੋ ਕਰਮ ਦਾਤੀ............

ਦਾਤੀ ਤੇਰੀਆਂ ਉੱਚੀਆਂ ਸ਼ਾਨਾ, ਤੈਥੋਂ ਮੰਗਦਾ ਸਾਰਾ ਜਮਾਨਾ,
ਕਿਸੇ ਹੋਰ ਦਵਾਰੇ, ਸਾਡੇ ਹੋਣੇ ਨੀ ਗੁਜ਼ਾਰੇ, ਦਿੱਲ ਮੰਨਦਾ ਨੀ ਮੇਰਾ
ਕਰਦੋ ਕਰਮ ਦਾਤੀ .........

ਮੈਂ ਸਦਕੇ ਤੇ ਮੈਂ ਬਲਿਹਾਰੀ, ਤੇਰੇ ਨਾਲ ਮਈਆ ਰੋਣਕ ਸਾਰੀ,
ਤੇਰੇ ਮਹਿਮਾਨ ਆਏ, ਬੈਠੇ ਮਹਿਫਲ ਸਜਾਏ, ਵੇਹੜਾ ਭਰਿਆ ਏ ਤੇਰਾ
ਕਰਦੋ ਕਰਮ ਦਾਤੀ........

ਅਭੀ ਬਾਂਸਲ ਰਾਮਪੁਰਾ
98039-04007
download bhajan lyrics (1024 downloads)