भगतां दी तेरे हथ डोर मैया जी

आवांगे द्वार तेरे, सद्दे जदो दातिए तू,
तेरे बिना साडा ना कोई होर मईया जी,
भगतां दी तेरे हथ डोर मईया जी,
तेरे बिना साडा ना कोई होर मईया जी,
आवांगे द्वार तेरे, सद्दे जदो दातिए तू,
तेरे बिना साडा ना कोई होर मईया जी,
बच्चया दी तेरे हथ डोर मईया जी।

नंगे नंगे पैरी दुरो चल असी आये हां,
सोहने सोहने झंडे नाले चुन्नियाँ लिआए हां।।
नाम वाली चढ़ी सानु.... लोर, मईया जी,
भगतां दी तेरे हथ डोर मईया जी......

करन दीदार तेरे, आउंदे असी रहना ए,
तेरा दित्ता खाना मईया, तेरे कोलो लैना ए।।
भवन ते पैलां पाउंदे..... मोर, मईया जी,
भगतां दी तेरे हथ डोर मईया जी......

आपने रंगा दे विच, माये सानु रंग दे,
मँगन मुरादा आये, पुरी कर मंग दे।।
सोहनी पट्टी वाला खड़ा..... हथ जोड़, मईया जी,
भगतां दी तेरे हथ डोर मईया जी......


ਆਵਾਂਗੇ ਦਵਾਰੇ ਤੇਰੇ, ਸੱਦੇ ਜਦੋਂ ਦਾਤੀਏ ਤੂੰ ll,
ਤੇਰੇ ਬਿਨਾਂ, ਸਾਡਾ ਨਾ ਕੋਈ ਹੋਰ, ਮਈਆ ਜੀ,
ਭਗਤਾਂ ਦੀ, ਤੇਰੇ ਹੱਥ ਡੋਰ, ਮਈਆ ਜੀ l
ਤੇਰੇ ਬਿਨਾਂ, ਸਾਡਾ ਨਾ ਕੋਈ ਹੋਰ, ਮਈਆ ਜੀ l
ਆਵਾਂਗੇ ਦਵਾਰੇ ਤੇਰੇ, ਸੱਦੇ ਜਦੋਂ ਦਾਤੀਏ ਤੂੰ ll,
ਤੇਰੇ ਬਿਨਾਂ, ਸਾਡਾ ਨਾ ਕੋਈ ਹੋਰ, ਮਈਆ ਜੀ,
ਬੱਚਿਆਂ ਦੀ, ਤੇਰੇ ਹੱਥ ਡੋਰ ਮਈਆ ਜੀ l

ਨੰਗੇ ਨੰਗੇ ਪੈਰੀਂ ਦੂਰੋਂ, ਚੱਲ ਅਸੀਂ ਆਏ ਹਾਂ l                                  
ਸੋਹਣੇ ਸੋਹਣੇ ਝੰਡੇ ਨਾਲੇ, ਚੁੰਨੀਆਂ ਲਿਆਏ ਹਾਂ ll
ਨਾਮ ਵਾਲੀ ਚੜ੍ਹੀ ਸਾਨੂੰ lll ਲੋਰ, ਮਈਆ ਜੀ,
ਭਗਤਾਂ ਦੀ, ਤੇਰੇ ਹੱਥ ਡੋਰ,,,,,,,,,,,,,,,,,

ਕਰਨ ਦੀਦਾਰ ਤੇਰੇ, ਆਉਂਦੇ ਅਸੀਂ ਰਹਿਣਾ ਏ l
ਤੇਰਾ ਦਿੱਤਾ ਖਾਣਾ ਮਈਆ, ਤੇਰੇ ਕੋਲੋਂ ਲੈਣਾ ਏ ll
ਭਵਨ ਤੇ ਪੈਲਾਂ ਪਾਉਂਦੇ lll ਮੋਰ, ਮਈਆ ਜੀ,
ਭਗਤਾਂ ਦੀ, ਤੇਰੇ ਹੱਥ ਡੋਰ,,,,,,,,,,,,,,,,,

ਆਪਣੇ ਰੰਗਾਂ ਦੇ ਵਿੱਚ, ਮਾਂਏਂ ਸਾਨੂੰ ਰੰਗ ਦੇ l
ਮੰਗਣ ਮੁਰਾਦਾਂ ਆਏ, ਪੂਰੀ ਕਰ ਮੰਗਦੇ ll
ਸੋਹਣੀ ਪੱਟੀ ਵਾਲਾ ਖੜਾ lll ਹੱਥ ਜੋੜ, ਮਈਆ ਜੀ,
ਭਗਤਾਂ ਦੀ, ਤੇਰੇ ਹੱਥ ਡੋਰ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (409 downloads)