जोगिया नाम दी ज्योत जगा दे

मेरे मन मंदिर विच जोगी
नाम दी ज्योत जगा दे
कदे उतरे न जय हो नाम दी मस्ती
ऐसी घोल पिला दे

अखा दे विच सिद्ध जोगिया
मूरत वसे तेरी
आस तेरे दर्शन दी बाबा
कदे न टूटे मेरी
चडी रहे दिन रात खुमारी
ऐसी लगन लगा दे
मेरे मंदिर विच जय हो जोगियां
नाम दी ज्योत ...................

तीनो लोक तेरे गुण गावन
हे रतनो दे पाली
सब नु दाता देवन वाले
मोड़ न मेनू खाली
आ धुनें ते बैठ दातिया
वंड भबुती आ के
मेरे मंदिर विच जय हो जोगियां
नाम दी ज्योत ...................


नाम दान रस भगती मंगे
इक अनजान सवाली
दीद नजारा देयो पाल नु
दीन दुखी दे बाली
मन मंदिर मेरा रोशन कर देयो
बैठे आस लगा के
मेरे मंदिर विच जय हो जोगियां
नाम दी ज्योत ...................

तू माँ रतनो दा पाली ऐ
तू दीन दुखी दा बाली ऐ
तू सब दी विपदा जय हो टाली ऐ
तेरी महिमा अजब न्यारी ऐ
तू कुल दुनिया ही तारी ऐ

*ਮੇਰੇ ਮਨ ਮੰਦਿਰ ਵਿੱਚ ਜੋਗੀ,
ਨਾਮ ਦੀ ਜੋਤ ਜਗਾ ਦੇ ll,
ਕਦੇ ਉੱਤਰੇ ਨਾ,,,ਜੈ ਹੋ lll ਨਾਮ ਦੀ ਮਸਤੀ,
ਐਸੀ ਘੋਲ ਪਿਲਾ ਦੇ ll

ਅੱਖਾਂ ਦੇ ਵਿੱਚ, ਸਿੱਧ ਜੋਗੀਆ,
"ਮੂਰਤ ਵਸੇ ਤੇਰੀ" l
ਆਸ ਤੇਰੇ, ਦਰਸ਼ਨ ਦੀ ਬਾਬਾ/ਦਾਤਾ,
"ਕਦੇ ਨਾ ਟੁੱਟੇ ਮੇਰੀ" ll
*ਚੜ੍ਹੀ ਰਹੇ, ਦਿਨ ਰਾਤ ਖ਼ੁਮਾਰੀ,
ਐਸੀ ਲਗਨ ਲਗਾ ਦੇ,
ਮੇਰੇ ਮਨ ਮੰਦਿਰ ਵਿੱਚ,,,ਜੈ ਹੋ lll ਜੋਗੀਆ,
ਨਾਮ ਦੀ ਜੋਤ,,,,,,,,,,,,,,,,,,

ਤੀਨੋਂ ਲੋਕ, ਤੇਰੇ ਗੁਣ ਗਾਵਣ,
"ਹੇ ਰਤਨੋ ਦੇ ਪਾਲੀ" l
ਸਭ ਨੂੰ ਦਾਤਾਂ, ਦੇਵਣ ਵਾਲੇ,
"ਮੋੜ ਨਾ ਮੈਨੂੰ ਖ਼ਾਲੀ" ll
*ਆ ਧੂਣੇ ਤੇ, ਬੈਠ ਦਾਤਿਆ,
ਵੰਡ ਭਬੂਤੀ ਆ ਕੇ,
ਮੇਰੇ ਮਨ ਮੰਦਿਰ ਵਿੱਚ,,,ਜੈ ਹੋ lll ਜੋਗੀਆ,
ਨਾਮ ਦੀ ਜੋਤ,,,,,,,,,,,,,,,,,,

ਨਾਮ ਦਾਨ ਰਸ, ਭਗਤੀ ਮੰਗੇ,
"ਇੱਕ ਅਣਜਾਣ ਸਵਾਲੀ" l
ਦੀਦ ਨਜ਼ਾਰਾ, ਦਿਓ ਪਾਲ ਨੂੰ,
"ਦੀਨ ਦੁੱਖੀ ਦੇ ਬਾਲੀ' ll
*ਮਨ ਮੰਦਿਰ ਮੇਰਾ, ਰੋਸ਼ਨ ਕਰ ਦਿਓ,
ਬੈਠੇ ਆਸ ਲਗਾ ਕੇ,
ਮੇਰੇ ਮਨ ਮੰਦਿਰ ਵਿੱਚ,,,ਜੈ ਹੋ lll ਜੋਗੀਆ,
ਨਾਮ ਦੀ ਜੋਤ,,,,,,,,,,,,,,,,,,

ਤੂੰ ਮਾਂ ਰਤਨੋ ਦਾ ਪਾਲੀ ਏ,
ਤੂੰ ਦੀਨ ਦੁੱਖੀ ਦਾ ਬਾਲੀ ਏ,
ਤੂੰ ਸਭ ਦੀ ਬਿਪਤਾ,,,ਜੈ ਹੋ lll ਟਾਲੀ ਏ,
"ਤੇਰੀ ਮਹਿਮਾ ਅਜ਼ਬ ਨਿਆਰੀ ਏ,
ਤੂੰ ਕੁੱਲ ਦੁਨੀਆਂ ਹੀ ਤਾਰੀ ਏ" ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (470 downloads)