चिंतपुरनी नाल मेरे

तेनु चिंतपूर्णी ता केहंदे तू चिंता सब दे हरदी ऐ,
खुश हो जावे जो एहदे ना चिंता रेह्न्दी घर दी ऐ,

भरे खजाने विचो मैया भर भर मुठिया वंडदी ऐ,
टूटीआ जो तकदीरा माये पल विच आपे गंडदी ऐ
लड़ लग जावे को एहदे ना चिंता रेह्न्दी घर दी ऐ
तेनु चिंतपूर्णी.......

तांघ तेरे दर्शन दी माये भज भज पोड़ी चडीऐ
अड़ के झोली बनके मंगतेलाइना दे विच खड़ीऐ
किसे नु वी ना मोड़ेखाली सब दी झोली भरदी ऐ
तेनु चिंतपूर्णी

भवन तेरे दे आगे खद के लख करदे अरदासा
अपने लाल संजीव दिया वि करदे पुरिया आसा
ओहनू वि तू तार दे माये देखि दुनिया तरदी ऐ
तेनु चिंतपूर्णी
 
ਤੈਨੂੰ ਚਿੰਤਾਪੁਰਨੀ ਤਾਂ ਕਹਿੰਦੇ ਤੂੰ ਚਿੰਤਾ ਸਭ ਦੇ ਹਰਦੀ ਏ  
ਖ਼ੁਸ਼ ਹੋ ਜਾਵੇ ਜਦ ਭਗਤਾਂ ਤੇ ਆਪੇ ਮੇਹਰਾ ਕਰਦੀ ਏਂ  

ਭਰੇ ਖ਼ਜ਼ਾਨੇ ਵਿੱਚੋਂ ਮਈਆ  ਭਰ ਭਰ ਮੁੱਠੀਆਂ ਵੰਡਦੀ ਏ
ਟੁੱਟੀਆਂ ਜੋ ਤਕਦੀਰਾਂ ਮਾਏ ਪਲ ਵਿੱਚ ਆਪੇ ਗੰਢਦੀ ਏ
ਲੜ ਲੱਗ ਜਾਵੇ ਜੋ ਇਹਦੇ ਨਾ ਚਿੰਤਾ ਰਹਿੰਦੀ ਘਰਦੀ ਏ    
ਤੈਨੂੰ  ਚਿੰਤਾਪੁਰਨੀ  

ਤਾਂਘ ਤੇਰੇ ਦਰਸ਼ਨ ਦੀ ਮਾਏ ਭੱਜ ਭੱਜ ਪੌੜੀ ਚੜੀਏ  
ਅੱਡ ਕੇ ਝੋਲੀ ਬਣਕੇ ਮੰਗਤੇ ਲਾਈਨਾਂ ਦੇ ਵਿਚ ਖੜ੍ਹੀਏ  
ਕਿਸੇ ਨੂੰ ਵੀ ਨਾ ਮੋਡ਼ੇ ਖਾਲੀ ਸਭ ਦੀ ਝੋਲੀ ਭਰਦੀ ਏ  
ਤੈਨੂੰ ਚਿੰਤਾਪੁਰਨੀ  

ਭਵਨ ਤੇਰੇ ਦੇ ਅੱਗੇ ਖੜ੍ਹ ਕੇ ਲੱਖ ਕਰਦੇ ਅਰਦਾਸਾਂ  
ਆਪਣੇ ਲਾਲ ਸੰਜੀਵ ਦੀਆਂ ਵੀ ਕਰਦੇ ਪੂਰੀਆਂ ਅ‍ਾਸਾਂ  
ਉਹਨੂੰ ਵੀ ਤੂੰ ਤਾਰ ਦੇ ਮਾਏ ਦੇਖੀ ਦੁਨੀਆ ਤਰਦੀ ਏ  
ਤੈਨੂੰ ਚਿੰਤਾਪੁਰਨੀ  

ਸਿੰਗਰ ..ਸੰਜੀਵ ਸ਼ੀਰਾ
ਲੇਖਕ  ... ਸੰਜੀਵ ਸ਼ੀਰਾ
ਸੰਗੀਤ ....ਸੰਜੀਵ ਸ਼ੀਰਾ  
download bhajan lyrics (428 downloads)