चन तारियाँ तों पुछ ले

चन तारियाँ तों पुछ ले तारेया रो पूछ लै
मैया एहना भगता प्यारेया तो पूछ लै
किनी सी उडीक तेरे दीदार दी
तू नजारेया तो पूछ लै
चन तारियाँ तों पुछ ले तारेया रो पूछ लै

वेहड़े पैर पाए मेरे तेरी वध्याई इ
अज एह लगा जीवे जन्नत मैं पाई इ
शहर कोलो पूछ लै माँ गलियां तो पूछ लै
अपनी खिलाईआ फूल कलियाँ तो पूछ लै
सहनु जेह्ड़े रखिया तू लारिया च माँ
ओहना लारेया तो पूछ ले
चन तारियाँ तों पुछ ले तारेया रो पूछ लै


अज तू माँ आई लगा घर मेरे मेला माँ
इक इक पल नचे हो के अलबेला माँ
गल विच अटे मोलियाँ तो पूछ लै
खाली जो फैलियाँ ओहना झोलियाँ तो पूछ लै
तू जैकारिया तो पूछ लै
चन तारियाँ तों पुछ ले तारेया रो पूछ लै

भोरा मासा सब दिया झोलियाँ च पा देयो
सुते हौए साडे माँ नसीबा नु जगा देयो
दिल कोलो पूछ लै उमंगा कोलो पूछ लै
जेह्ड़े तू रचाई ओहना रंगा कोलो पूछ लै
ज्योति ते जो पैंदे लिशकारे ने अतुल
लश्कारेया  तो पूछ लै
चन तारियाँ तों पुछ ले तारेया रो पूछ लै

ਚੰਨ ਕੋਲੋਂ ਪੁੱਛ ਲੈ ਤੂੰ, ਤਾਰਿਆਂ ਤੋਂ ਪੁੱਛ ਲੈ l
ਮਾਂਏਂ ਏਹਨਾਂ ਭਗਤਾਂ, ਪਿਆਰਿਆਂ ਤੋਂ ਪੁੱਛ ਲੈ ll
*ਕਿੰਨੀ ਸੀ ਉਡੀਕ, ਤੇਰੇ ਦੀਦਾਰ ਦੀ,
ਤੂੰ ਨਜ਼ਾਰਿਆਂ ਤੋਂ ਪੁੱਛ ਲੈ l
ਚੰਨ ਕੋਲੋਂ ਪੁੱਛ ਲੈ ਤੂੰ, ਤਾਰਿਆਂ ਤੋਂ ਪੁੱਛ ਲੈ l
ਮਾਂਏਂ ਇਹਨਾਂ ਭਗਤਾਂ, ਪਿਆਰਿਆਂ ਤੋਂ ਪੁੱਛ ਲੈ l

ਵੇਹੜੇ ਪੈਰ ਪਾਏ ਮੇਰੇ, ਤੇਰੀ ਵਡਿਆਈ ਏ*,
"ਅੱਜ ਇਵੇਂ ਲੱਗਾ, ਜਿਵੇਂ ਜੰਨਤ ਮੈਂ ਪਾਈ ਏ" ll
ਸ਼ਹਿਰ ਕੋਲੋਂ ਪੁੱਛ ਲੈ ਮਾਂ, ਗਲ਼ੀਆਂ ਤੋਂ ਪੁੱਛ ਲੈ,
ਆਪਣੀ ਖ਼ਿਲਾਈਆਂ ਫ਼ੁੱਲ, ਕਲੀਆਂ ਤੋਂ ਪੁੱਛ ਲੈ l
ਸਾਨੂੰ ਜੇਹੜੇ ਰੱਖਿਆਂ ਤੂੰ, ਲਾਰਿਆਂ 'ਚ ਮਾਂ,
ਓਹਨਾਂ ਲਾਰਿਆਂ ਤੋਂ ਪੁੱਛ ਲੈ l
ਚੰਨ ਕੋਲੋਂ ਪੁੱਛ ਲੈ ਤੂੰ,,,,,,,,,,,,,,,,,,,,,,F

ਅੱਜ ਤੂੰ ਮਾਂ ਆਈ ਲੱਗਾ, ਘਰ ਮੇਰੇ ਮੇਲਾ ਮਾਂ*,
"ਇੱਕ ਇੱਕ ਪਲ, ਨੱਚੇ ਹੋ ਕੇ ਅਲਬੇਲਾ ਮਾਂ ll
ਗਲ਼ ਵਿੱਚ ਪਾਏ ਅੱਟੇ, ਮੌਲੀਆਂ ਤੋਂ ਪੁੱਛ ਲੈ,
ਖ਼ਾਲੀ ਜੋ ਫੈਲਾਈਆਂ, ਓਹਨਾਂ ਝੋਲੀਆਂ ਤੋਂ ਪੁੱਛ ਲੈ l
ਹਰ ਪਲ ਗੂੰਜਦੇ, ਜੈਕਾਰੇ ਜੇਹੜੇ ਮਾਂ,
ਤੂੰ ਜੈਕਾਰਿਆਂ ਤੋਂ ਪੁੱਛ ਲੈ l
ਚੰਨ ਕੋਲੋਂ ਪੁੱਛ ਲੈ ਤੂੰ,,,,,,,,,,,,,,,,,,,,,,F

ਭੋਰਾ ਮਾਸਾ ਸਭ ਦੀਆਂ, ਝੋਲੀਆਂ 'ਚ ਪਾ ਦਿਓ*,
"ਸੁੱਤੇ ਹੋਏ ਸਾਡੇ ਮਾਂ, ਨਸੀਬਾਂ ਨੂੰ ਜਗਾ ਦਿਓ" ll
ਦਿਲ ਕੋਲੋਂ ਪੁੱਛ ਲੈ, ਉਮੰਗਾਂ ਕੋਲੋਂ ਪੁੱਛ ਲੈ,
ਜੇਹੜੇ ਤੂੰ ਰਚਾਏ, ਓਹਨਾਂ ਰੰਗਾਂ ਕੋਲੋਂ ਪੁੱਛ ਲੈ l
ਜਯੋਤੀ ਤੇ ਜੋ ਪੈਂਦੇ, ਲਿਸ਼ਕਾਰੇ ਨੇ ਅਤੁੱਲ,
ਲਿਸ਼ਕਾਰਿਆਂ ਤੋਂ ਪੁੱਛ ਲੈ l
ਚੰਨ ਕੋਲੋਂ ਪੁੱਛ ਲੈ ਤੂੰ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (414 downloads)