हथ जोड़ के मैं अरज़ां गुज़ारां

माँ तेरे दर ते आना मेरे काम था
मेरी बिगड़ी बनाऊना तेरा काम था
सोंप दी अपनी कश्ती तेरे नाम पर
अब किनारे लगाऊना तेरा काम था

हथ जोड़ के मैं अरजा गुजारा
दिन राती तेरा नाम पुकारा
नाले रोवा नाले करा फरयाद अमिए
तेनु आउंदी कदों माँ बचेया दी याद अमिए

तेरे नाल ने हजार मेरी तुहियो एक माँ
हूँ तेरा दर छड दाती केहड़े दर जा
मैं ता मंगेया सी प्यार माये दिता तू विसार
लखा पापी तर गए क्यों न आई साडी वार
मेरी करदा न कोई इमदाद अमिए
तेनु आउंदी कदों माँ बचेया दी याद अमिए

आजा सुतिया नसीबा नु जगाऊन वालिये
खैरा बचेया दी झोली विच पाऊंन वालिये
किता बड़ा इन्तजार हूँ ते दे दे माँ दीदार
आजा शेरावाली माँ हो के शेर ते सवार
जींद दुखा कोलो हो जाए आजाद अमिए
तेनु आउंदी कदों माँ बचेया दी याद अमिए

तेरे लाल ने हजार मेरी तुहियो इक माँ
हूँ तेरा दर छड दाती केह्दे दर जा
मैं ता मंगियाँ सी प्यार माये दिता तू विसार
लखा पापी तर गए क्यों न आई साडी वार
मेरी करदा न कोई इमदाद अमिए
तेनु आउंदी कदों माँ बचेया दी याद अमिए

ਮਾਂ ਤੇਰੇ ਦਰ ਤੇ ਆਣਾ, ਮੇਰਾ ਕਾਮ ਥਾ
ਮੇਰੀ ਵਿਗੜੀ ਬਣਾਉਣਾ ਤੇਰਾ ਕਾਮ ਥਾ
ਸੌਂਪ ਦੀ ਅਪਨੀ ਕਸ਼ਤੀ ਤੇਰੇ ਨਾਮ ਪਰ,
ਅਬ ਕਿਨਾਰੇ ਲਗਾਉਣਾ ਤੇਰਾ ਕਾਮ ਥਾ

ਹੱਥ ਜੋੜ ਕੇ ਮੈਂ, ਅਰਜ਼ਾਂ ਗੁਜ਼ਾਰਾਂ,
ਦਿਨ ਰਾਤੀਂ ਤੇਰਾ, ਨਾਮ ਪੁਕਾਰਾਂ ll
*ਨਾਲੇ ਰੋਵਾਂ ਨਾਲੇ ਕਰਾਂ, ਫ਼ਰਿਆਦ ਅੰਮੀਏ ll
ਤੈਨੂੰ ਆਉਂਦੀ ਕਦੋ,,,ਮਾਂ, ll ਬੱਚਿਆਂ ਦੀ ਯਾਦ ਅੰਮੀਏ ll

*ਤੇਰੇ ਲਾਲ ਨੇ ਹਜ਼ਾਰ ਮੇਰੀ, ਤੂੰਹੀਓਂ ਇੱਕ ਮਾਂ* ll
*ਹੁਣ ਤੇਰਾ ਦਰ ਛੱਡ ਦਾਤੀ, ਕੇਹੜੇ ਦਰ ਜਾਂ* ll
ਮੈਂ ਤਾਂ ਮੰਗਿਆਂ ਸੀ ਪਿਆਰ, ਮਾਏਂ ਦਿੱਤਾ ਤੂੰ ਵਿਸਾਰ ll
ਲੱਖਾਂ ਪਾਪੀ ਤਰ ਗਏ, ਕਿਓਂ ਨਾ ਆਈ ਸਾਡੀ ਵਾਰ l
*ਮੇਰੀ ਕਰਦਾ ਨਾ ਕੋਈ, ਇਮਦਾਦ ਅੰਮੀਏ ll,
ਤੈਨੂੰ ਆਉਂਦੀ ਕਦੋ,,,ਮਾਂ, ll ਬੱਚਿਆਂ ਦੀ ਯਾਦ ਅੰਮੀਏ ll
ਹੱਥ ਜੋੜ ਕੇ ਮੈਂ, ਅਰਜ਼ਾਂ ਗੁਜ਼ਾਰਾਂ,,,,,,,,,,,,,,,,,,,,,F

*ਆਜਾ ਸੁੱਤਿਆਂ ਨਸੀਬਾਂ ਨੂੰ, ਜਗਾਉਣ ਵਾਲੀਏ* ll
*ਖੈਰਾਂ ਬੱਚਿਆਂ ਦੀ ਝੋਲੀ ਵਿੱਚ, ਪਾਉਣ ਵਾਲੀਏ* ll
ਕੀਤਾ ਬੜਾ ਇੰਤਜ਼ਾਰ, ਹੁਣ ਤੇ ਦੇ ਦੇ ਮਾਂ ਦੀਦਾਰ ll
ਆਜਾ ਸ਼ੇਰਾਂਵਾਲੀ ਮਾਂ, ਹੋ ਕੇ ਸ਼ੇਰ ਤੇ ਸਵਾਰ l
*ਜਿੰਦ ਦੁਖਾਂ ਕੋਲੋਂ ਹੋ ਜਾਏ, ਆਜ਼ਾਦ ਅੰਮੀਏ ll,
ਤੈਨੂੰ ਆਉਂਦੀ ਕਦੋ,,,ਮਾਂ, ll ਬੱਚਿਆਂ ਦੀ ਯਾਦ ਅੰਮੀਏ ll
ਹੱਥ ਜੋੜ ਕੇ ਮੈਂ, ਅਰਜ਼ਾਂ ਗੁਜ਼ਾਰਾਂ,,,,,,,,,,,,,,,,,,,,,F

*ਤੇਰੇ ਲਾਲ ਨੇ ਹਜ਼ਾਰ ਮੇਰੀ, ਤੂੰਹੀਓਂ ਇੱਕ ਮਾਂ* ll
*ਹੁਣ ਤੇਰਾ ਦਰ ਛੱਡ ਦਾਤੀ, ਕੇਹੜੇ ਦਰ ਜਾਂ* ll
ਮੈਂ ਤਾਂ ਮੰਗਿਆਂ ਸੀ ਪਿਆਰ, ਮਾਏਂ ਦਿੱਤਾ ਤੂੰ ਵਿਸਾਰ ll
ਲੱਖਾਂ ਪਾਪੀ ਤਰ ਗਏ, ਕਿਓਂ ਨਾ ਆਈ ਸਾਡੀ ਵਾਰ l
*ਮੇਰੀ ਕਰਦਾ ਨਾ ਕੋਈ, ਇਮਦਾਦ ਅੰਮੀਏ ll,
ਤੈਨੂੰ ਆਉਂਦੀ ਕਦੋ,,,ਮਾਂ, ll ਬੱਚਿਆਂ ਦੀ ਯਾਦ ਅੰਮੀਏ ll
ਹੱਥ ਜੋੜ ਕੇ ਮੈਂ, ਅਰਜ਼ਾਂ ਗੁਜ਼ਾਰਾਂ,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (460 downloads)